ਨਵੀਂ ਦਿੱਲੀ—ਲਖਨਊ ਯੂਨੀਵਰਸਿਟੀ (Lucknow University) ਨੇ ਅਸਿਸਟੈਂਟ ਪ੍ਰੋਫੈਸਰ, ਫੋਰਮੈਨ ਸਮੇਤ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 45
ਆਖਰੀ ਤਾਰੀਕ- 6 ਜੁਲਾਈ, 2019
ਅਹੁਦਿਆਂ ਦਾ ਵੇਰਵਾ-
ਅਸਿਸਟੈਂਟ ਪ੍ਰੋਫੈਸਰ (ਸਿਵਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਇਲੈਕਟ੍ਰੋਨਿਕਸ, ਮੈਕੇਨਿਕਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਮੈਥੇਮੈਟਿਕਸ)- 27
ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ, ਲੈਬੋਰਟਰੀ (ਸਿਵਲ ਇਲੈਕਟ੍ਰੋਨਿਕਸ, ਇਲੈਕਟ੍ਰੀਕਲ, ਮੈਕੇਨਿਕਲ, ਕੰਪਿਊਟਰ ਸਾਇੰਸ ਐਂਡ ਵਰਕਸ਼ਾਪ)-14
ਫੋਰਮੈਨ-1
ਕਾਰਪੇਂਟਰ ਐਂਡ ਮੈਕੇਨਿਕ -2
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਮੈਕੇਨਿਕ ਅਤੇ ਪ੍ਰੋਡਕਸ਼ਨ ਸਟ੍ਰੀਮ 'ਚ ਡਿਪਲੋਮਾ ਪਾਸ ਕੀਤਾ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਸਿੱਖਿਆ ਪਾਸ ਕੀਤੀ ਹੋਵੇ।
ਅਪਲਾਈ ਫੀਸ-
ਅਸਿਸਟੈਂਟ ਪ੍ਰੋਫੈਸਰ, ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਲਈ 1000 ਰੁਪਏ
ਹੋਰ ਵਰਗਾਂ ਲਈ 500 ਰੁਪਏ
ਚੋਣ ਪ੍ਰਕਿਰਿਆ—ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.lkouniv.ac.in/ ਪੜ੍ਹੋ।
ਜੰਮੂ : 10 ਮਿੰਟ ਦੇਰ ਨਾਲ ਆਉਣ 'ਤੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ
NEXT STORY