ਕਟਨੀ— ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ਦੇ ਸੇਲੇਨਾ-ਪਿਪਰਿਆ ਕਲਾ ਨੇੜੇ ਸ਼ਨੀਵਾਰ ਦੇਰ ਰਾਤ ਕਟਨੀ-ਚੋਪਨ ਪੇਸੇਂਜਰ ਦੇ 5 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਸ ਦੌਰਾਨ 12 ਲੋਕ ਜ਼ਖਮੀ ਹੋ ਗਏ।
ਫਿਲਹਾਲ ਇਸ ਘਟਨਾ 'ਚ ਅਜੇ ਤਕ ਹੋਰ ਜਾਣਕਾਰੀ ਬਾਰੇ ਕੋਈ ਖਬਰ ਨਹੀਂ ਮਿਲੀ ਹੈ। ਦੱਸ ਦਈਏ ਕਿ ਸ਼ਨੀਵਾਰ ਸਵੇਰੇ ਨੂੰ ਬਿਹਾਰ ਦੇ ਲਖੀਸਰਾਏ ਜ਼ਿਲੇ ਦੇ ਕਿਉਲ ਰੇਲਵੇ ਸ਼ਟੇਸ਼ਨ ਨੇੜੇ ਟ੍ਰੈਕ ਕਿਨਾਰੇ ਰੱਖੀ ਰੇਲ ਪਟੜੀ ਮੋਰਿਆ ਐਕਸਪ੍ਰੈਸ ਦੀ ਇਕ ਬੋਗੀ 'ਚ ਧੱਸ ਜਾਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ।
ਮੁੰਬਈ : ਕਸਟਮ ਅਫਸਰ ਨੂੰ 10 ਲੱਖ ਰਿਸ਼ਵਤ ਦੇਣ ਆਏ 2 ਗ੍ਰਿਫਤਾਰ
NEXT STORY