ਸ਼੍ਰੀਨਗਰ— ਸੁਰੱਖਿਆ ਫੋਰਸ ਨੇ ਇਕ ਵੱਡੀ ਸਫਲਤਾ ਦੇ ਤਹਿਤ ਗੰਧਰਬਲ 'ਚ ਅੱਤਵਾਦੀਆਂ ਦਾ ਠਿਕਾਣਾ ਨਸ਼ਟ ਕਰ ਦਿੱਤਾ ਹੈ। ਫੌਜ ਦੀ 24 ਆਰ. ਆਰ. ਅਤੇ ਪੁਲਸ ਦੀ ਐੈੱਮ. ਓ. ਜੀ. ਨੇ ਸੰਯੁਕਤ ਅਮਿਭਾਨ ਤਹਿਤ ਕੰਗਣ ਇਲਾਕੇ ਦੇ ਨਾਜਵਨ ਜੰਗਲਾਂ 'ਚ ਅੱਤਵਾਦੀਆਂ ਦੇ ਸ਼ੱਕ ਤਹਿਤ ਤਲਾਸ਼ੀ ਲਈ ਗਈ ਅਤੇ ਉੱਥੇ ਭਾਰੀ ਯਾਤਰਾ 'ਚ ਹਥਿਆਰ ਬਰਾਮਦ ਕੀਤੇ ਗਏ ਹਨ।
ਅਪਰੇਸ਼ਨ ਆਲ ਆਊਟ ਤਹਿਤ ਫੌਜ ਅੱਤਵਾਦੀਆਂ ਦੇ ਹਰ ਇਰਾਦਿਆਂ ਨੂੰ ਨਾਕਾਮਯਾਬ ਕਰਨ 'ਚ ਲੱਗੀ ਹੋਈ ਹੈ। ਪਿਛਲੇ 6 ਮਹੀਨਿਆਂ 'ਚ ਸੁਰੱਖਿਆ ਫੋਰਸ ਨੇ ਕਸ਼ਮੀਰ 'ਚ 88 ਅੱਤਵਾਦੀਆਂ ਦਾ ਖਾਤਮਾ ਕੀਤਾ ਹੈ, ਜਦੋਕਿ 115 ਦੀ ਭਾਲ ਕੀਤੀ ਜਾ ਰਹੀ ਹੈ।
ਹਾਰਦਿਕ ਨੇ ਵੀ ਕੀਤਾ ਸੁਰੱਖਿਆ ਲੈਣ ਤੋਂ ਇਨਕਾਰ, ਬੋਲੇ-ਮੈਨੂੰ ਜਾਸੂਸੀ ਦਾ ਡਰ
NEXT STORY