ਲਲਿਤਪੁਰ -ਲਲਿਤਪੁਰ ਦੇ ਜਖੌਰਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 4 ਬੇਟਿਆਂ ਦੀ ਬਜ਼ੁਰਗ ਮਾਂ 30 ਸਾਲ ਦੇ ਨੌਜਵਾਨ ਨਾਲ ਫਰਾਰ ਹੋ ਗਈ ਤੇ ਜਾਂਦੇ-ਜਾਂਦੇ ਉਹ ਆਪਣੀਆਂ ਚਾਰਾਂ ਨੂੰਹਾਂ ਦੇ ਕੀਮਤੀ ਗਹਿਣੇ ਵੀ ਨਾਲ ਲੈ ਗਈ। ਪੀਡ਼ਤ ਬਜ਼ੁਰਗ ਦਾ ਕਹਿਣਾ ਹੈ ਕਿ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਓਧਰ, ਪ੍ਰੇਮੀ ਦੀ ਪਤਨੀ ਨੇ ਵੀ ਪੁਲਸ ਨੂੰ ਪਤੀ ਨੂੰ ਲੱਭਣ ਦੀ ਅਪੀਲ ਕੀਤੀ ਹੈ। ਪੁਲਸ ਦੋਹਾਂ ਦੀ ਤਲਾਸ਼ ਕਰ ਰਹੀ ਹੈ।
ਫੌਜ ਦੇ ਤਿੰਨਾਂ ਅੰਗਾਂ ਨੇ ਕੀਤਾ ਸਾਂਝਾ ਸੁਰੱਖਿਆ ਅਭਿਆਸ, ਫੋਰਸ ਵਨ ਅਤੇ ਮੁੰਬਈ ਪੁਲਸ ਨੇ ਵੀ ਲਿਆ ਹਿੱਸਾ
NEXT STORY