ਵੈੱਬ ਡੈਸਕ- ਸੋਸ਼ਲ ਮੀਡੀਆ 'ਤੇ ਕਿਸਦੀ ਕਿਹੜੀ ਵੀਡੀਓ ਵਾਇਰਲ ਹੋ ਜਾਵੇ, ਇਹ ਕੋਈ ਨਹੀਂ ਜਾਣਦਾ। ਹਾਲ ਹੀ ਵਿੱਚ ਸੋਫਿਕ SK ਅਤੇ ਕਾਜਲ ਕੁਮਾਰੀ ਦੇ ਮਾਮਲਿਆਂ ਤੋਂ ਬਾਅਦ, ਹੁਣ ਆਸਾਮ ਦੀ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਧੁਨੂ (Dhunu) ਸੁਰਖੀਆਂ ਵਿੱਚ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਧੁਨੂ ਦਾ ਇੱਕ ਕਥਿਤ ਟੀਚਰ ਨਾਲ 19 ਮਿੰਟ ਦਾ MMS ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਵਾਦ ਨੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: ਕਪਿਲ ਦੇ ਕੈਫੇ 'ਤੇ ਗੋਲੀਬਾਰੀ ਮਾਮਲੇ 'ਚ ਗ੍ਰਿਫਤਾਰ ਬੰਧੂ ਮਾਨ ਸਿੰਘ ਨੂੰ ਲੈ ਕੇ ਹੋਏ ਵੱਡੇ ਖੁਲਾਸੇ, ਲੁਧਿਆਣਾ ਤੋਂ...
ਕਈ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਥਿਤ ਘਟਨਾ ਤੋਂ ਬਾਅਦ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਾਅਦ ਵਿੱਚ ਉਸਦਾ ਵਿਆਹ ਧੁਨੂ ਨਾਲ ਕਰਵਾ ਦਿੱਤਾ ਗਿਆ। ਪਰ ਸਥਾਨਕ ਉਪਭੋਗਤਾ ਅਤੇ ਉਪਲਬਧ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਅਧਿਆਪਕ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ ਦੋ ਬੱਚੇ ਹਨ- ਭਾਵ ਔਨਲਾਈਨ ਵਾਇਰਲ ਹੋ ਰਹੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ ਅਤੇ ਨਾ ਹੀ ਜਗਬਾਣੀ ਇਸ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ: MMS ਲੀਕ ਨੇ ਵਧਾ'ਤੇ ਸੋਫਿਕ ਦੇ ਫਾਲੋਅਰਜ਼ ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ 5 ਲੱਖ ਤੋਂ ਪਾਰ ਹੋਈ ਗਿਣਤੀ
ਧੁਨੂ ਨੇ ਅਕਾਊਂਟ ਕੀਤੇ ਡੀਐਕਟੀਵੇਟ
ਜਿਵੇਂ ਹੀ ਇਹ ਵਿਵਾਦ ਵਧਿਆ, ਧੁਨੂ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਡੀਐਕਟੀਵੇਟ ਕਰ ਦਿੱਤੇ। ਇਸ ਦੇ ਬਾਵਜੂਦ, ਉਸਦੇ ਪੁਰਾਣੇ ਵੀਡੀਓ, ਰੀਲਜ਼ ਅਤੇ ਕਲਿੱਪਸ ਇੰਟਰਨੈੱਟ 'ਤੇ ਲਗਾਤਾਰ ਵਾਇਰਲ ਹੋ ਰਹੇ ਹਨ।
ਇਹ ਵੀ ਪੜ੍ਹੋ: ਮੋਬਾਈਲ ਯੂਜ਼ਰਸ ਦੀ ਲੱਗੀ ਮੌਜ ! ਆ ਗਿਆ 365 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ
ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ Air Purifiers 'ਤੇ 18 ਫੀਸਦੀ GST ਹਟਾਉਣ ਦੀ ਕੀਤੀ ਮੰਗ
NEXT STORY