ਨਵੀਂ ਦਿੱਲੀ-ਆਇਲ ਅਤੇ ਨੈਚੂਅਰਲ ਗੈਸ ਕਾਰਪੋਰੇਸ਼ਨ ਲਿਮਟਿਡ (ONGC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 4,000
ਆਖਰੀ ਤਾਰੀਕ- 28 ਮਾਰਚ 2019
ਅਹੁਦਿਆਂ ਦਾ ਵੇਰਵਾ- ਇਨ੍ਹਾਂ ਅਹੁਦਿਆਂ 'ਚ ਅਕਾਊਟੈਂਟ, ਅਸਿਸਟੈਂਟ ਐੱਚ. ਆਰ, ਇਲੈਕਟ੍ਰੀਸ਼ੀਅਨ, ਫਿਟਰ, ਮੈਕੇਨਿਕ, ਵੈਲਡਰ, ਕੰਪਿਊਟਰ ਆਪਰੇਟਰ ਆਦਿ ਸ਼ਾਮਿਲ ਹਨ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ।
ਉਮਰ ਸੀਮਾ- 18 ਤੋਂ 24 ਸਾਲ ਤੱਕ
ਨੌਕਰੀ ਸਥਾਨ- ਆਲ ਇੰਡੀਆ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਯੋਗਤਾ ਅਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.ongcapprentices.co.in/ ਪੜ੍ਹੋ।
ਬਿਹਾਰ 'ਚ ਮੁੱਠਭੇੜ ਦੌਰਾਨ ਪੁਲਸ ਨੇ 3 ਬਦਮਾਸ਼ ਕੀਤੇ ਢੇਰ
NEXT STORY