ਨਵੀਂ ਦਿੱਲੀ—ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ (PGCIL) ਨੇ ਅਸਿਸਟੈਂਟ ਇੰਜੀਨੀਅਰ ਟ੍ਰੇਨੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 110
ਆਖਰੀ ਤਾਰੀਕ- 7 ਫਰਵਰੀ, 2020
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਇੰਜੀਨੀਅਰ ਟ੍ਰੇਨੀ (ਏ.ਈ.ਟੀ)
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ. ਇਲੈਕਟ੍ਰੋਨਿਕਸ, ਬੀ.ਐੱਸ.ਸੀ ਇੰਜੀਨੀਅਰਿੰਗ, ਬੀ. ਟੈੱਕ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 28 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਜੀ.ਏ.ਟੀ.ਈ 2019 (GATE 2019) ਦੇ ਸਕੋਰ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.powergridindia.com/ ਪੜ੍ਹੋ।
ਊਧਵ ਠਾਕਰੇ ਦੀ ਅਪੀਲ ਦੇ ਬਾਵਜੂਦ ਅੱਜ ਸ਼ਿਰਡੀ ਬੰਦ, ਭਗਤਾਂ ਲਈ ਖੁੱਲ੍ਹੇ ਰਹਿਣਗੇ ਦਰਵਾਜੇ
NEXT STORY