Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    8:13:26 PM

  • gt vs csk ipl 2026

    IPL 2026: ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ...

  • your old upi id can empty your bank account  change setting

    ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ...

  • heat wave will increase further in punjab today

    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ,...

  • high court s big decision regarding da of employees

    ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Amritsar
  • ਮਹਾਰਾਸ਼ਟਰ ’ਚ ਧਰਮ ਪਰਿਵਰਤਨ ਖ਼ਿਲਾਫ਼ ਸਿੱਖ ਭਾਈਚਾਰੇ ਨੇ ਰਾਜਪਾਲ ਨੂੰ ਦਿੱਤਾ ਮੰਗ-ਪੱਤਰ, ਕੀਤੀ ਇਹ ਮੰਗ

NATIONAL News Punjabi(ਦੇਸ਼)

ਮਹਾਰਾਸ਼ਟਰ ’ਚ ਧਰਮ ਪਰਿਵਰਤਨ ਖ਼ਿਲਾਫ਼ ਸਿੱਖ ਭਾਈਚਾਰੇ ਨੇ ਰਾਜਪਾਲ ਨੂੰ ਦਿੱਤਾ ਮੰਗ-ਪੱਤਰ, ਕੀਤੀ ਇਹ ਮੰਗ

  • Updated: 12 May, 2022 06:53 PM
Amritsar
sikh community in maharashtra raises voice against conversion
  • Share
    • Facebook
    • Tumblr
    • Linkedin
    • Twitter
  • Comment

ਮੁੰਬਈ/ਅੰਮ੍ਰਿਤਸਰ (ਬਿਊਰੋ) : ਮਹਾਰਾਸ਼ਟਰ ਦੀਆਂ ਸਿੱਖ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਇਕ ਮੰਗ-ਪੱਤਰ ਦਿੰਦਿਆਂ ਸ਼ਹਿਰ ’ਚ ਮੁੰਬਈ ਪੀਸ ਫ਼ੈਸਟੀਵਲ 2022 ਦੀ ਆੜ ਹੇਠ ਇਕ ਫ਼ਿਰਕੇ ਵੱਲੋਂ ਲੋਕਾਂ ਦਾ ਗੁੰਮਰਾਹਕੁਨ ਤੇ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਕਰਾਉਣ ਦੀ ਸਾਜ਼ਿਸ਼ ਨੂੰ ਸਖ਼ਤ ਕਦਮੀ ਰੋਕਣ, ਭਵਿੱਖ ਦੌਰਾਨ ਵੀ ਪੂਰੀ ਪਾਬੰਦੀ ਲਾਉਣ ਤੇ ਕੇਸ ਦਰਜ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਸੁਪਰੀਮ ਕੌਂਸਲ ਨਵੀ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਰਾਜਪਾਲ ਨੂੰ ਦੱਸਿਆ ਗਿਆ ਕਿ ਉਕਤ ਅਖੌਤੀ ਪੀਸ ਫ਼ੈਸਟੀਵਲ ਦਾ ਵੱਖ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਵੱਲੋਂ ਕਰੜਾ ਵਿਰੋਧ ਹੋ ਰਿਹਾ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਮੁੱਖ ਤੌਰ ’ਤੇ ਉਸ ਵਿਵਾਦਿਤ ਪਾਸਟਰ ਬਜਿੰਦਰ ਸਿੰਘ ਦਾ ਅੱਜ ਮਿਤੀ 12 ਮਈ ਨੂੰ ਸ਼ੋਅ ਕਰਾਇਆ ਜਾ ਰਿਹਾ ਹੈ, ਜੋ ਬਲਾਤਕਾਰ, ਅੰਧ-ਵਿਸ਼ਵਾਸ ਫੈਲਾਉਣ ਅਤੇ ਬਾਲ ਅਧਿਕਾਰ ਅਧਿਨਿਯਮ ਦੇ ਤਹਿਤ ਅਪਰਾਧ ਦੇ ਆਰੋਪਾਂ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬੀਜਾਈ ਨੂੰ ਲੈ ਕੇ ਕਿਸਾਨਾਂ ਦੀ ਸਰਕਾਰ ਅੱਗੇ ਵੱਡੀ ਸ਼ਰਤ

ਪ੍ਰੋ. ਸਰਚਾਂਦ ਸਿੰਘ ਅਨੁਸਾਰ ਜਨਤਕ ਡੋਮੇਨ ’ਚ ਖ਼ਬਰਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਾਈ ਸਿੱਧੂ ਨੇ ਪਾਸਟਰ ਬਜਿੰਦਰ ਸਿੰਘ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਉਸ ’ਤੇ ਜਬਰੀ ਵਸੂਲੀ ਅਤੇ ਜਬਰ-ਜ਼ਿਨਾਹ ਸਮੇਤ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਸਟਰ ਬਜਿੰਦਰ ਸਿੰਘ ਸੋਸ਼ਲ ਮੀਡੀਆ ਚੈਨਲ ’ਤੇ ਆਪਣੇ ਆਪ ਨੂੰ ‘ਨਬੀ’ ਪੈਗੰਬਰ (ਰੱਬ ਦਾ ਦੂਤ) ਅਖਵਾਉਂਦਾ ਹੈ। ਇਸ ਫ਼ੈਸਟੀਵਲ ਲਈ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਇਕ ਜੀਵਤ ਰੱਬ ਅਤੇ ਇਕ ਪੈਗੰਬਰ ਵਜੋਂ ਇਸ਼ਤਿਹਾਰ ਅਤੇ ਪ੍ਰਚਾਰ ਕਰ ਰਿਹਾ ਹੈ। ਕਈ ਵੀਡੀਓਜ਼ ‘ਚ ਕਮਜ਼ੋਰ ਤੇ ਬੀਮਾਰੀ ਤੋਂ ਪੀੜਤ ਵਿਅਕਤੀ ਨੂੰ ਬਜਿੰਦਰ ਸਿੰਘ ਵੱਲੋਂ ਛੂਹਣ ਅਤੇ ਚਮਤਕਾਰੀ ਢੰਗ ਨਾਲ ਠੀਕ ਹੋਣਾ ਅਤੇ ‘ਬੁਰੀਆਂ ਆਤਮਾਵਾਂ’ ਦੇ ਕਬਜ਼ੇ ’ਚੋਂ ਲੋਕਾਂ ਨੂੰ ਠੀਕ ਕਰਦੇ ਹੋਏ ਵੀ ਦਿਖਾਇਆ ਗਿਆ ਹੈ। ਉਸ ਵੱਲੋਂ ਜਾਣੂ ਟੂਣਾ, ਅੰਧ-ਵਿਸ਼ਵਾਸ ਅਤੇ ਚਮਤਕਾਰੀ ਹੋਣ ਦਾ ਝਾਂਸਾ ਦੇ ਕੇ ਗ਼ਰੀਬ ਅਤੇ ਬੀਮਾਰੀ ਨਾਲ ਗ੍ਰਸਤ ਲੋਕਾਂ ਨੂੰ ਗੁੰਮਰਾਹ ਅਤੇ ਲਾਲਚ ’ਚ ਫਸਾਉਂਦਿਆਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਬਾਰੇ ਕਈ ਵਾਰ ਵਿਵਾਦ ਸਾਹਮਣੇ ਆ ਚੁੱਕੇ ਹਨ। ਭਾਈ ਸਿੱਧੂ ਨੇ ਦੱਸਿਆ ਕਿ ਇਸ ਵਿਵਾਦਿਤ ਪਾਦਰੀ ਦੇ ਮੁੰਬਈ ਆਉਣ ਦਾ ਸੁਣ ਕੇ ਸ਼ਾਂਤੀ-ਪਸੰਦ ਲੋਕਾਂ ਅਤੇ ਭਾਈਚਾਰਿਆਂ ’ਚ ਰੋਸ ਦੀ ਲਹਿਰ ਹੈ ਅਤੇ ਮੁੰਬਈ ਦਾ ਅਮਨ ਚੈਨ ਭੰਗ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਬਠਿੰਡਾ ਦੇ ਮਾਨਸਾ ਕਲਾਂ ਦੀ ਪੰਚਾਇਤ ਨੇ ਪਾਸ ਕੀਤੇ ਅਨੋਖੇ ਮਤੇ, ਉਲੰਘਣਾ ਕਰਨ ’ਤੇ ਹੋਵੇਗਾ ਭਾਰੀ ਜੁਰਮਾਨਾ

ਪਾਸਟਰ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ ਆਯੋਜਕ ਆਪਣੇ ਮਨੋਰਥ ਨੂੰ ਅੱਗੇ ਵਧਾਉਣ ਲਈ ਬਲੈਕ ਮੈਜਿਕ ਵਰਗਾ ਅਪਰਾਧ ਕਰੇਗਾ ਜਾਂ ਕਰਨ ਦੀ ਕੋਸ਼ਿਸ਼ ਕਰੇਗਾ। ਅਮਨ-ਪਸੰਦ ਸ਼ਹਿਰੀਆਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਐੱਮ.ਐੱਮ.ਆਰ.ਡੀ.ਏ. ਗਰਾਊਂਡ ’ਚ ਉਕਤ ਫ਼ੈਸਟੀਵਲ ਨਾ ਹੋਣ ਦੇਣ, ਅੱਗੇ ਵਾਸਤੇ ਵੀ ਇਨ੍ਹਾਂ ਅਨਸਰਾਂ ’ਤੇ ਪੂਰੀ ਪਾਬੰਦੀ ਲਾਉਣ ਦੀ ਅਪੀਲ ਤੋਂ ਇਲਾਵਾ ਵਫ਼ਦ ਨੇ ਮਹਾਰਾਸ਼ਟਰ ਰੋਕਥਾਮ ਅਤੇ ਮਨੁੱਖੀ ਬਲੀਦਾਨ ਦੇ ਖ਼ਾਤਮੇ ਅਤੇ ਹੋਰ ਅਣਮਨੁੱਖੀ, ਬੁਰਾਈ ਅਤੇ ਅਗੋਹਰੀ ਅਭਿਆਸਾਂ ਅਤੇ ਕਾਲਾ ਜਾਦੂ ਐਕਟ, 2013 ਦੀ ਧਾਰਾ 5 (2), ਭਾਰਤੀ ਦੰਡ ਵਿਧਾਨ ਦੀ ਜ਼ਾਬਤਾ ਫ਼ੌਜਦਾਰੀ ਧਾਰਾ 34, ਦੇ 149, 150 ਅਤੇ 151 ਦੇ ਅਧੀਨ ਪਾਦਰੀ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ ਪ੍ਰਬੰਧਕਾਂ ਤੇ ਪ੍ਰਮੋਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਤੇ ਭਾਈਚਾਰਿਆਂ ਵੱਲੋਂ ਮੁੰਬਈ ਦੇ ਸਮੂਹ ਥਾਣਿਆਂ, ਡੀ.ਸੀ.ਪੀ. ਅਤੇ ਪੁਲਸ ਕਮਿਸ਼ਨਰ ਕੋਲ ਫ਼ੈਸਟੀਵਲ ਦੇ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਸੂਤਰਾਂ ਅਨੁਸਾਰ ਸਮਾਗਮ ਦੇ ਪ੍ਰਬੰਧਕਾਂ ਨੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਅੱਜ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸੁਪਰੀਮ ਕੌਂਸਲ ਨਵੀ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ ਨਾਲ ਕੁਰਲਾ ਸੀ. ਐੱਸ. ਟੀ. ਗੁਰਦੁਆਰਾ ਦੇ ਪ੍ਰਧਾਨ ਨਰਿੰਦਰ ਸਿੰਘ, ਚਰਨਦੀਪ ਸਿੰਘ ਪ੍ਰਧਾਨ ਕਮੋਠੇ ਗੁਰਦੁਆਰਾ, ਮਹਾਰਾਸ਼ਟਰ ਟੈਂਕਰ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਾਜਵਾ,  ਅਮਰਜੀਤ ਸਿੰਘ ਰੰਧਾਵਾ ਐਰੋਲੀ ਗੁਰਦੁਆਰਾ, ਹੀਰਾ ਸਿੰਘ ਪੱਡਾ ਖਰਗੜ, ਬਲਦੇਵ ਸਿੰਘ ਸੰਧੂ, ਵਿੱਕੀ ਥਾਮਸ, ਐਡਵੋਕੇਟ ਗਣੇਸ਼ ਚਵਾਨ, ਕਿਸ਼ੋਰ ਲਟੋ, ਆਸ਼ੂਤੋਸ਼ ਜੋਸ਼ੀ ਨਾਂਦੇੜ, ਗੋਬਿੰਦ ਸਿੰਘ ਸੈਣੀ ਕਲੀਨਾ ਸਮੇਤ ਕਈ ਮੋਹਤਬਰ ਆਗੂ ਹਾਜ਼ਰ ਸਨ।

  • Maharashtra
  • Conversion
  • Sikh Community
  • Governor
  • Demand Letter
  • ਮਹਾਰਾਸ਼ਟਰ
  • ਧਰਮ ਪਰਿਵਰਤਨ
  • ਸਿੱਖ ਭਾਈਚਾਰਾ
  • ਰਾਜਪਾਲ
  • ਮੰਗ ਪੱਤਰ

15 ਸੂਬਿਆਂ ਦੀਆਂ ਰਾਜ ਸਭਾ ਸੀਟਾਂ 'ਤੇ ਚੋਣਾਂ ਦਾ ਐਲਾਨ, ਪੰਜਾਬ 'ਚ ਵੀ ਹੋਣਗੀਆਂ 2 ਸੀਟਾਂ 'ਤੇ ਚੋਣਾਂ

NEXT STORY

Stories You May Like

  • bjp to election commission
    ਭਾਜਪਾ ਨੇ ਨਗਰ ਨਿਗਮ ਚੋਣ ਪ੍ਰਕਿਰਿਆ ਨੂੰ ਦੱਸਿਆ ਗੈਰ-ਕਾਨੂੰਨੀ, ਚੋਣ ਕਮਿਸ਼ਨ ਨੂੰ ਸੌਂਪਿਆ ਮੰਗ ਪੱਤਰ
  • may 26 should be declared a public holiday in mohali district
    ਮੋਹਾਲੀ ਜ਼ਿਲ੍ਹੇ 'ਚ 26 ਮਈ ਨੂੰ ਸਰਕਾਰੀ ਛੁੱਟੀ ਕੀਤੀ ਜਾਵੇ! ਪੜ੍ਹੋ ਕਿਉਂ ਉੱਠ ਰਹੀ ਇਹ ਮੰਗ
  • jammu kashmir  alcohol  ban
    ਜੰਮੂ-ਕਸ਼ਮੀਰ 'ਚ ਸ਼ਰਾਬ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਭਾਜਪਾ ਨੇ ਕੀਤਾ ਰੋਸ ਮਾਰਚ
  • silver beats gold and stock market  gives bumper return of 179  in one year
    ਨਿਵੇਸ਼ਕਾਂ ਦੀ ਲਾਟਰੀ! ਚਾਂਦੀ ਨੇ ਸੋਨੇ ਤੇ ਸ਼ੇਅਰ ਬਾਜ਼ਾਰ ਨੂੰ ਪਛਾੜਿਆ, ਇੱਕ ਸਾਲ 'ਚ ਦਿੱਤਾ 179% ਦਾ ਬੰਪਰ ਰਿਟਰਨ
  • j k  kupwara police take cognizance of alleged conversion case  register fir
    ਯੂਪੀ ਦੇ ਨਾਬਾਲਗ ਦਾ ਕਸ਼ਮੀਰ 'ਚ ਕਥਿਤ ਧਰਮ ਪਰਿਵਰਤਨ, FIR ਦਰਜ
  • poor quality cement  panchayat work
    ਪੰਚਾਇਤ ਦੇ ਕੰਮਾਂ 'ਚ ਘਟੀਆ ਸੀਮਿੰਟ ਵਰਤਣ ਦੇ ਦੋਸ਼, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ
  • saayoni ghosh made this demand to pm modi and amit shah
    'ਮੇਰਾ ਸਿਰ ਕੱਟਣ ਵਾਲੇ ਨੂੰ 1 ਕਰੋੜ ਦਾ ਇਨਾਮ...' ਸਾਯੋਨੀ ਘੋਸ਼ ਨੇ PM ਮੋਦੀ ਤੇ ਅਮਿਤ ਸ਼ਾਹ ਨੂੰ ਕੀਤੀ ਇਹ ਮੰਗ
  • nvidia  s quarterly results better than expected
    ਐਨਵੀਡੀਆ ਦੇ ਤਿਮਾਹੀ ਨਤੀਜੇ ਉਮੀਦ ਨਾਲੋਂ ਬਿਹਤਰ, ਏ. ਆਈ. ਚਿੱਪ ਮੰਗ ਦਾ ਅਸਰ
  • heat wave will increase further in punjab today
    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਵੱਡੀ...
  • jalandhar businessman wife
    ਜਲੰਧਰ ਦੇ ਵਪਾਰੀ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਕੇ 'ਤੇ ਮੌਤ
  • punjab collage news
    ਪੰਜਾਬ: ਕਾਲਜ 'ਚ ਫਰੈਂਡਸ਼ਿਪ ਨੂੰ ਨਾ ਮੰਨੀ ਕੁੜੀ ਤਾਂ ਵਿਦਿਆਰਥੀ ਨੇ ਕਨਪਟੀ 'ਤੇ...
  • big incident in jalandhar
    ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ
  • body of a youth found in suspicious circumstances of jalandhar
    ਜਲੰਧਰ ਦੇ ਗਦਈਪੁਰ ਇਲਾਕੇ 'ਚ ਸ਼ੱਕੀ ਹਾਲਾਤ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • good news for devotees visiting mata vaishno devi
    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • impact of news  street lights  municipal corporation
    'ਜਗ ਬਾਣੀ' ਦੀ ਖਬਰ ਦਾ ਅਸਰ, ਬੰਦ ਲਾਈਟਾਂ ਮੁੜ ਹੋਈਆਂ ਚਾਲੂ
  • punjab congress leader ed summons
    ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ED ਦਾ ਸ਼ਿਕੰਜਾ, ਜਾਰੀ ਹੋਏ ਸੰਮਨ
Trending
Ek Nazar
pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • brothers in canal
      ਗਰਮੀ ਤੋਂ ਬਚਣ ਦੇ ਚੱਕਰ 'ਚ ਬੁਝ ਗਏ ਘਰ ਦੇ ਦੋਵੇਂ ਚਿਰਾਗ ! ਨਹਿਰ 'ਚ ਨਹਾਉਣ ਗਏ...
    • air india flight from delhi suffers tail strike
      ਲੈਂਡਿੰਗ ਦੌਰਾਨ Air India ਦੇ ਜਹਾਜ਼ ਨਾਲ ਵਾਪਰਿਆ ਹਾਦਸਾ, ਯਾਤਰੀਆਂ ਦੇ ਸੁੱਕੇ...
    • rape victim  accused  marriage  court  bail
      ਜਬਰ-ਜ਼ਿਨਾਹ ਪੀੜਤਾ ਕਰਨਾ ਚਾਹੁੰਦੀ ਹੈ ਮੁਲਜ਼ਮ ਨਾਲ ਵਿਆਹ ! ਅਦਾਲਤ ਨੇ ਦਿੱਤੀ...
    • ration cards  income eligibility limit  2 5 lakh
      ਦਿੱਲੀ 'ਚ ਰਾਸ਼ਨ ਕਾਰਡਾਂ ਲਈ ਆਮਦਨ ਯੋਗਤਾ ਸੀਮਾ 2.5 ਲੱਖ ਰੁਪਏ ਸਾਲਾਨਾ ਹੋਵੇਗੀ...
    • the fate of these 4 zodiac signs is about to change
      ਜੂਨ 'ਚ ਇਨ੍ਹਾਂ 4 ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ ! ਬਣ ਰਿਹੈ 'ਤ੍ਰਿਗ੍ਰਹੀ...
    • tavisha sharma case  absconding husband
      ਤਵਿਸ਼ਾ ਸ਼ਰਮਾ ਮੌਤ ਮਾਮਲਾ: ਭਗੌੜੇ ਪਤੀ ਨੇ ਜਬਲਪੁਰ ਹਾਈ ਕੋਰਟ 'ਚ ਦਿੱਤੀ ਜ਼ਮਾਨਤ...
    • which government bank offering cheapest home loan
      ਕਿਹੜਾ ਬੈਂਕ ਦੇ ਰਿਹੈ ਸਭ ਤੋਂ ਸਸਤਾ Home Loan? ਨਵਾਂ ਘਰ ਖਰੀਦਣ ਦਾ ਸੁਪਨਾ...
    • government employees  dearness allowance  increment  pensioners
      ਸਰਕਾਰੀ ਮੁਲਾਜ਼ਮਾਂ ਦੇ DA 'ਚ ਵਾਧਾ ! CM Yogi ਨੇ ਸੁਣਾਈ Good News
    • she runs away from home video viral
      'ਵਾਰ-ਵਾਰ ਭੱਜ ਜਾਂਦੀ ਐ, ਇਸੇ ਲਈ...', ਪਤੀ ਦੀ ਕਹਾਣੀ ਸੁਣ ਪੁਲਸ ਵੀ ਰਹਿ ਗਈ...
    • sikh religious properties  supreme court  control  petition
      ਸਿੱਖ ਧਾਰਮਿਕ ਜਾਇਦਾਦਾਂ ’ਤੇ ਕੰਟਰੋਲ ਲਈ ਸੁਪਰੀਮ ਕੋਰਟ ਦੀ ਦਖ਼ਲ ਦੇਣ ਤੋਂ ਨਾਂਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +