ਮੇਂਢਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਫ਼ੌਜੀ ਨੇ ਆਪਣੀ ਸਰਕਾਰੀ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਜਵਾਨ ਉੱਤਰਾਖੰਡ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : ਸ਼ਖ਼ਸ ਨੇ ਖ਼ੁਦ ਦੀ ਦਿੱਤੀ ਬਲੀ, ਦੇਵਤਾ ਦੇ ਸਾਹਮਣੇ ਕੈਂਚੀ ਨਾਲ ਵੱਢ ਲਈ ਗਰਦਨ
ਮ੍ਰਿਤਕ ਜਵਾਨ ਮਨੀਸ਼ ਬਿਸ਼ਟ ਘਟਨਾ ਦੇ ਸਮੇਂ ਬਾਲਾਕੋਟੇ ਸੈਕਟਰ ਦੇ ਬੇਹਰੋਟ ਚੌਕੀ 'ਤੇ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਕਿਸ ਕਾਰਨ ਜਵਾਨ ਨੇ ਇਹ ਕਦਮ ਚੁੱਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਜੇ ਨਵਰਾਤਰੇ 'ਚ ਟਮਾਟਰ ਨੇ ਲਗਾਇਆ 'ਸੈਂਕੜਾ', 24 ਘੰਟਿਆਂ 'ਚ ਇੰਨੀ ਵਧੀ ਕੀਮਤ
NEXT STORY