Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    11:32:32 PM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਸਰਕਾਰ ਦੀ ਗਲਤ ਨੀਤੀ ਕਾਰਨ ਟੈਕਸਟਾਈਲਜ਼ ਉਦਯੋਗ ਆਰਥਿਕ ਸੰਕਟ ’ਚ ਘਿਰਿਆ

BUSINESS News Punjabi(ਵਪਾਰ)

ਸਰਕਾਰ ਦੀ ਗਲਤ ਨੀਤੀ ਕਾਰਨ ਟੈਕਸਟਾਈਲਜ਼ ਉਦਯੋਗ ਆਰਥਿਕ ਸੰਕਟ ’ਚ ਘਿਰਿਆ

  • Edited By Harinder Kaur,
  • Updated: 27 Jul, 2020 07:11 PM
Business
the wrong policy of the government plunged the textile industry
  • Share
    • Facebook
    • Tumblr
    • Linkedin
    • Twitter
  • Comment

ਜੈਤੋ(ਪਰਾਸ਼ਰ) - ਭਾਰਤ ਦੇ ਵੱਖ-ਵੱਖ ਕਪਾਹ ਉਤਪਾਦਨ ਸੂਬਿਆਂ ’ਚ ਹੁਣ ਤੱਕ ਲਗਭਗ 3.68 ਕਰੋਡ਼ ਗੰਢ ਦੀ ਆਮਦ ਮੰਡੀਆਂ ’ਚ ਆਉਣ ਦੀ ਸੂਚਨਾ ਹੈ। ਦੇਸ਼ ’ਚ ਅੱਜਕਲ ਰੋਜ਼ਾਨਾ ਕਪਾਹ ਆਮਦ ਘੱਟ ਹੋ ਕੇ 20000-22000 ਗੰਢ ਦੀ ਰਹਿ ਗਈ ਹੈ। ਕਿਸਾਨਾਂ ਕੋਲ ਲੱਖਾਂ ਗੰਢ ਦੀ ਕਪਾਹ ਅਜੇ ਤੱਕ ਵੇਚਣ ਵਾਲੀ ਬਾਕੀ ਹੈ। ਮੰਨਿਆ ਜਾਂਦਾ ਹੈ ਕਿ ਕਿਸਾਨਾਂ ਨੇ ਹੇਠਲੇ ਸਮਰਥਨ ਮੁੱਲ ’ਤੇ ਕਪਾਹ ਵੇਚਣ ਨੂੰ ਲੈ ਕੇ ਨਿੱਜੀ ਵਪਾਰੀਆਂ ਨੂੰ ਕਪਾਹ ਨਹੀਂ ਵੇਚੀ।

ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ ਨੇ ਐਲਾਨ ਕੀਤਾ ਸੀ ਕਿ ਨਿਗਮ ਪੂਰਾ ਸੀਜ਼ਨ ਸਤੰਬਰ ਤੱਕ ਕਿਸਾਨਾਂ ਦੀ ਕਪਾਹ ਖਰੀਦੇਗਾ ਪਰ ਹੁਣ ਨਿਗਮ ਦੀ ਖਰੀਦ ਬੇਤਹਾਸ਼ਾ ਕਮਜ਼ੋਰ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਡਾ ਕਪਾਹ ਉਤਪਾਦਨ ਦੇਸ਼ ਹੋਣ ਦੇ ਨਾਲ ਸਭ ਤੋਂ ਵੱਡਾ ਖਪਤਕਾਰ ਦੇਸ਼ ਵੀ ਹੈ। ਦੂਜਾ ਸਥਾਨ ਕਪਾਹ ਉਤਪਾਦਨ ’ਚ ਭਾਰਤ ਦਾ ਆਉਂਦਾ ਹੈ। ਇਸ ਤੋਂ ਪਹਿਲਾਂ ਉਤਪਾਦਨ ’ਚ ਦੂਜਾ ਸਥਾਨ ਅਮਰੀਕਾ ਦਾ ਸੀ। ਭਾਰਤੀ ਕਿਸਾਨਾਂ ਨੇ ਅਗਲੀ ਨਵੇਂ ਕਪਾਹ ਸੀਜ਼ਨ ਸਾਲ 2020-21 ਲਈ ਅਜੇ ਤੱਕ ਦੇਸ਼ ’ਚ ਕਪਾਹ ਦੀ ਬੀਜਾਈ 118.05 ਲੱਖ ਹੇਕਟੇਅਰ ਭੂਮੀ ’ਚ ਕਰ ਲਈ ਹੈ ਅਤੇ ਕੁੱਝ ਸੂਬਿਆਂ ’ਚ ਬੀਜਈ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ ਸਾਲ ਦੇਸ਼ ’ਚ ਕਪਾਹ ਦੀ ਕੁਲ ਬੀਜਾਈ 126.99 ਲੱਖ ਹੇਕਟੇਅਰ ’ਚ ਹੋਈ ਸੀ। ਵਿਸ਼ਵ ਭਰ ’ਚ ਕਪਾਹ ਉਤਪਾਦਨ 10-11 ਕਰੋਡ਼ ਗੰਢ ਤੋਂ ਜ਼ਿਆਦਾ ਉਤਪਾਦਨ ਹੁੰਦਾ ਹੈ। ਭਾਰਤ ’ਚ ਇਸ ਵਾਰ ਕਪਾਹ ਦੀ ਬੀਜਾਈ ਦੌਰਾਨ ਮੀਂਹ ਕਾਫੀ ਚੰਗਾ ਰਿਹਾ ਹੈ। ਜੇਕਰ ਮੌਸਮ ਅੱਗੇ ਵੀ ਅਨੁਕੂਲ ਰਿਹਾ ਤਾਂ ਇਸ ਸਾਲ ਵੀ ਭਾਰਤ ’ਚ ਕਪਾਹ ਉਤਪਾਦਨ ਵਿਸ਼ਵ ਪੱਧਰ ਰਿਕਾਰਡ ਰਹੇਗਾ। ਦੇਸ਼ ’ਚ ਅਗਲੇ ਨਵੇਂ ਕਪਾਹ ਸੀਜ਼ਨ ਦੌਰਾਨ 4 ਤੋਂ 4.25 ਕਰੋਡ਼ ਗੰਢ ਦੇ ਉਤਪਾਦਨ ਹੋਣ ਦੇ ਕਿਆਸ ਲਾਏ ਜਾ ਰਹੇ ਹਨ ਜਦੋਂਕਿ ਚੀਨ ’ਚ ਇਹ ਉਤਪਾਦਨ 5 ਕਰੋਡ਼ ਗੰਢ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਦੇਖੋ : SBI ਦਾ EZ Pay ਕਾਰਡ : ਖਾਤਾ ਖੁੱਲ੍ਹਵਾਏ ਬਿਨਾਂ ਮਿਲਦੀਆਂ ਹਨ ਇਹ ਵਿਸ਼ੇਸ਼ ਸਹੂਲਤਾਂ

ਸੂਤਰਾਂ ਅਨੁਸਾਰ ਭਾਰਤ ’ਚ ਸਰਕਾਰ ਦੀ ਗਲਤ ਪਾਲਿਸੀ ਕਾਰਣ ਭਾਰਤੀ ਟੈਕਸਟਾਈਲਜ਼ ਉਦਯੋਗ ਡੋਬ ਕੇ ਰੱਖ ਦਿੱਤਾ ਹੈ। ਅੱਜ ਇਹ ਉਦਯੋਗ ਭਾਰੀ ਆਰਥਿਕ ਨੀਤੀਆਂ ਨਾਲ ਜੂਝ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੀ. ਐੱਮ. ਓ., ਕੱਪੜਾ ਮੰਤਰੀ ਅਤੇ ਕੱਪੜਾ ਮੰਤਰਾਲਾ ਭਾਰਤੀ ਟੈਕਸਟਾਈਲਜ਼ ਉਦਯੋਗ ਦੀ ਮੌਜੂਦਾ ਆਰਥਿਕ ਹਾਲਤ ਅਤੇ ਉਸ ਦੇ ਕਾਰੋਬਾਰ ਬਾਰੇ ਸੱਭ ਕੁੱਝ ਜਾਣਕਾਰੀ ਹੁੰਦੇ ਹੋਏ ਵੀ ਅਣਜਾਣ ਬਣੇ ਹੋਏ ਹਨ। ਜਦੋਂਕਿ ਦੇਸ਼ ’ਚ ਸਭ ਤੋਂ ਜ਼ਿਆਦਾ ਰੋਜ਼ਗਾਰ ਟੈਕਸਟਾਈਲਜ਼ ਉਦਯੋਗ ਦਿੰਦਾ ਹੈ। ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਇਹ ਉਦਯੋਗ ਅੱਜ ਆਪਣੇ ਰੋਜ਼ਗਾਰ ਨੂੰ ਬਚਾਉਣ ਦੀ ਚਿੰਤਾ ’ਚ ਡੁੱਬਿਆ ਹੋਇਆ ਹੈ।

ਟੈਕਸਟਾਈਲਜ਼ ਉਦਯੋਗ ਨੂੰ ਲੇਬਰ ਦੀ ਵੱਡੀ ਤੰਗੀ

ਉੱਤਰੀ ਖੇਤਰੀ ਸੂਬਿਆਂ, ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਦੇ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਅੱਜਕੱਲ ਲੇਬਰ ਦੀ ਭਾਰੀ ਤੰਗੀ ਸਤਾਅ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈ ਰਿਹਾ ਹੈ। ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਲੱਖਾਂ ਮਜ਼ਦੂਰ ਆਪਣੇ ਸੂਬਿਆਂ ਨੂੰ ਪਲਾਇਨ ਕਰ ਗਏ, ਜਿਸ ਨਾਲ ਉਦਯੋਗਾਂ ਨੂੰ ਲੇਬਰ ਦੇ ਬਿਨਾਂ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਸੂਤਰਾਂ ਅਨੁਸਾਰ ਟੈਕਸਟਾਈਲਜ਼ ਉਦਯੋਗ ਨੂੰ ਚਾਹੇ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਜੇਕਰ ਲੇਬਰ ਦੀ ਕਮੀ ਨੂੰ ਲੈ ਕੇ ਯੂਨਿਟ ਬੰਦ ਕਰਦੇ ਹਨ ਤਾਂ ਉਨ੍ਹਾਂ ਦਾ ਨੁਕਸਾਨ ਡਬਲ ਹੁੰਦਾ ਹੈ। ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੁਰੰਤ ਟਰੇਨਾਂ ਨੂੰ ਚਲਾਉਣ ਦਾ ਪ੍ਰਬੰਧ ਕਰੇ ਤਾਂਕਿ ਲੇਬਰ ਵਾਪਸ ਆ ਸਕੇ ਅਤੇ ਮਿੱਲਾਂ ਬਹੁਤ ਸੋਹਣੇ ਰੂਪ ਨਾਲ ਚੱਲ ਸਕਣ।

ਇਹ ਵੀ ਦੇਖੋ : ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਰੇਲਵੇ, ਹੋਵੇਗਾ ਖਰੀਦ ਪ੍ਰਕਿਰਿਆ ਵਿਚ ਵੱਡਾ ਬਦਲਾਅ

ਪੀ. ਐੱਮ. ਓ. 250 ਕਰੋਡ਼ ਰੁਪਏ ਦੀ ਸਕੀਮ ਕਰੇ ਲਾਗੂ

ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਉਦਯੋਗਾਂ ਦੀ ਸਹਾਇਤਾ ਲਈ 3 ਲੱਖ ਕਰੋਡ਼ ਰੁਪਏ ਦਾ ਪੈਕੇਜ ਦਿੱਤਾ ਸੀ। ਟੈਕਸਟਾਈਲਜ਼ ਉਦਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਜਿਨ੍ਹਾਂ ਉਦਯੋਗਾਂ ਦੀ 100 ਕਰੋਡ਼ ਰੁਪਏ ਦੀ ਟਰਨਓਵਰ ਹੈ। ਉਨ੍ਹਾਂ ਦੀ 20 ਫੀਸਦੀ ਬੈਂਕਾਂ ਤੋਂ ਲਿਮਿਟ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਬਾਅਦ ’ਚ ਸਰਕਾਰ ਨੇ ਆਪਣੇ ਆਦੇਸ਼ ’ਚ ਕਿਹਾ ਕਿ ਜਿਨ੍ਹਾਂ ਉਦਯੋਗਾਂ ਦੀ ਟਰਨਓਵਰ 250 ਕਰੋਡ਼ ਰੁਪਏ ਹੈ, ਉਨ੍ਹਾਂ ਦੀ ਲਿਮਿਟ ਵੀ 20 ਫੀਸਦੀ ਵਧਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਬੈਂਕਾਂ ਤੋਂ 100 ਕਰੋਡ਼ ਰੁਪਏ ਟਰਨਓਵਰ ਵਾਲੇ ਉਦਯੋਗਾਂ ਦੀ ਤਾਂ 20 ਫੀਸਦੀ ਲਿਮਿਟ ਵਧਾ ਦਿੱਤੀ ਗਈ ਹੈ ਪਰ ਜ਼ਿਆਦਾਤਰ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ, ਜਿਨ੍ਹਾਂ ਦੀ ਟਰਨਓਵਰ 250 ਕਰੋਡ਼ ਰੁਪਏ ਤੋਂ ਜ਼ਿਆਦਾ ਹੈ, ਦੀ ਬੈਂਕਾਂ ਤੋਂ ਲਿਮਿਟ 20 ਫੀਸਦੀ ਨਹੀਂ ਵਧਾਈ ਹੈ। ਆਰਥਿਕ ਸੰਕਟ ’ਚ ਘਿਰੇ ਕੱਪੜਾ ਉਦਯੋਗ ਅਤੇ ਕਤਾਈ ਮਿੱਲਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਬੈਂਕਾਂ ’ਚ 20 ਫੀਸਦੀ ਲਿਮਿਟ ਵਧਾ ਦਿੰਦੀ ਹੈ ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਦੇਖੋ : Alibaba ਅਤੇ Jack Ma ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ, ਲੱਗਾ ਇਹ ਦੋਸ਼

ਸੀ. ਸੀ. ਆਈ. ਨੇ ਰੂੰ ਸੇਲ ਕਰਨ ਦਾ 5 ਸਾਲ ਦਾ ਰਿਕਾਰਡ ਬਣਾਇਆ

ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ 1 ਕਰੋਡ਼ ਗੰਢ ਦਾ ਨਰਮਾ ਕਿਸਾਨਾਂ ਤੋਂ ਹੇਠਲੇ ਸਮਰਥਨ ਮੁੱਲ ’ਤੇ ਖਰੀਦ ਕਰ ਕੇ ਰਿਕਾਰਡ ਬਣਾਇਆ ਹੈ। ਨਿਗਮ ਕੋਲ ਪਿਛਲੇ ਸਾਲ ਦੀ ਵੀ ਲੱਖਾਂ ਗੰਢ ਅਣਸੋਲਡ ਸਟਾਕ ’ਚ ਪਈ ਹੈ। ਨਿਗਮ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਨਵੇਂ ਕਪਾਹ ਸੀਜ਼ਨ, ਜੋ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ , ਤੋਂ ਪਹਿਲਾਂ ਸਾਰੀ ਰੂੰ ਗੰਢ ਨੂੰ ਬਾਜ਼ਾਰ ’ਚ ਸੇਲ ਕਰ ਦੇਣ। ਸੂਤਰਾਂ ਦੀਆਂ ਮੰਨੀਏ ਤਾਂ ਇਹ ਗੱਲ ਫਿਲਹਾਲ ਅਸੰਭਵ ਲੱਗਦੀ ਹੈ। ‌ਜੇਕਰ ਵਿਦੇਸ਼ਾਂ ਤੋਂ ਰੂੰ ਦੀ ਡਿਮਾਂਡ ਆ ਗਈ ਤਾਂ ਨਿਗਮ ਗੰਗਾ ਨਹਾ ਲਵੇਗਾ ਨਹੀਂ ਤਾਂ ਰੂੰ ਸਟਾਕ ਉਸ ਦੇ ਗਲੇ ਦਾ ਫਾਹਾ ਬਣ ਜਾਵੇਗਾ। ਨਿਗਮ ਸੂਤਰਾਂ ਅਨੁਸਾਰ ਨਿਗਮ ਨੇ ਕੁੱਝ ਦਿਨ ’ਚ ਹੀ ਲੱਗਭੱਗ 7 ਲੱਖ ਗੰਢ ਸੇਲ ਕੀਤੀ ਹੈ। ਨਿਗਮ ਨੇ ਪਿਛਲੇ 5 ਸਾਲ ’ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਰੂੰ ਗੰਢ ਦੀ ਸੇਲ ਕੀਤੀ ਹੈ ਜੋ ਇਕ ਰਿਕਾਰਡ ਹੈ। ਰੂੰ ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਸੇਂਟ ਡਿੱਗਣ ਨਾਲ ਰੂੰ ਦੀ ਡਿਮਾਂਡ ਢਿੱਲੀ ਪੈ ਗਈ ਹੈ। ਇਕ ਰੂੰ ਖਰੀਦਦਾਰ ਮੰਦੜੀਏ ਅਨੁਸਾਰ ਰੂੰ 32000 ਰੁਪਏ ਕੈਂਡੀ ਰਹਿ ਸਕਦੀ ਹੈ ਕਿਉਂਕਿ ਭਾਰਤ ਸਮੇਤ ਦੁਨੀਆ ’ਚ ਰੂੰ ਗੰਢ ਦਾ ਅਣਸੋਲਡ ਬੰਪਰ ਸਟਾਕ ਹੈ। ਭਾਰਤ ’ਚ ਅਕਤੂਬਰ ਦੀ ਸ਼ੁਰੂਆਤ ’ਚ ਨਵਾਂ ਕਪਾਹ ਘਰੇਲੂ ਮੰਡੀਆਂ ’ਚ ਆਉਣ ਲੱਗਦਾ ਹੈ। ਹਰਿਆਣਾ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ’ਚ ਨਵਾਂ ਕਪਾਹ ਸਤੰਬਰ ਮਹੀਨੇ ’ਚ ਆਉਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਦੇਖੋ : ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.38 ਕਰੋੜ ਗਾਹਕਾਂ ਦੇ ਨਾਲ ਸਭ ਤੋਂ ਅੱਗੇ : ਟ੍ਰਾਈ ਰਿਪੋਰਟ

  • Government
  • wrong policy
  • textile industry
  • economic crisis
  • ਸਰਕਾਰ
  • ਗਲਤ ਪਾਲਿਸੀ
  • ਟੈਕਸਟਾਈਲਜ਼ ਉਦਯੋਗ
  • ਆਰਥਿਕ ਸੰਕਟ

ਘਰੇਲੂ, ਬਰਾਮਦ ਬਾਜ਼ਾਰ ’ਚ ਸੁਧਰ ਰਹੀ ਹੈ ਦੋਪਹੀਆ ਵਾਹਨਾਂ ਦੀ ਵਿਕਰੀ : ਬਜਾਜ ਆਟੋ

NEXT STORY

Stories You May Like

  • blackout in punjab
    ਪੰਜਾਬ 'ਚ BLACKOUT! ਕਈ ਜ਼ਿਲ੍ਹਿਆਂ 'ਚ ਵਿਗੜੇ ਹਾਲਾਤ, ਬਿਜਲੀ ਸੰਕਟ ਕਾਰਨ ਹਿੱਲਿਆ ਪੂਰਾ ਸਿਸਟਮ
  • no relief to companies in case of wrong branding of energy drinks fssai
    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
  • iron traders demand intervention in industry interest to government
    ਲੋਹਾ ਕਾਰੋਬਾਰੀਆਂ ਨੇ ਸਰਕਾਰ ਨੂੰ ਲਾਈ ਗੁਹਾਰ, ਉਦਯੋਗ ਹਿੱਤ ’ਚ ਦਖਲ ਦੇਣ ਦੀ ਮੰਗ
  • crisis over trump  s tariff policy
    ਟਰੰਪ ਦੀ ਟੈਰਿਫ ਨੀਤੀ 'ਤੇ ਸੰਕਟ: 25 ਅਮਰੀਕੀ ਰਾਜਾਂ ਨੇ ਅਦਾਲਤ 'ਚ ਖੋਲ੍ਹਿਆ ਮੋਰਚਾ, ਭਾਰਤ ਸਣੇ 60 ਦੇਸ਼ਾਂ 'ਤੇ...
  • power crisis deepens in punjab dozens of villages plunged into darkness
    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
  • fisheries agreement
    ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
  • water crisis
    ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'
  • ceuta migrant crisis
    ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • fssai takes action against fortune oil   imposes heavy fine
      FSSAI ਨੇ ਫਾਰਚੂਨ ਆਇਲ ਨਿਰਮਾਣ ਕੰਪਨੀ ਵਿਰੁੱਧ ਕੀਤੀ ਕਾਰਵਾਈ, ਲੱਗਾ ਭਾਰੀ ਜੁਰਮਾਨਾ
    • with ai  small businesses will increase employment  nilekani
      AI ਨਾਲ ਵੱਡੀਆਂ ਕੰਪਨੀਆਂ ’ਚ ਘਟਣਗੀਆਂ ਨੌਕਰੀਆਂ, ਛੋਟੇ ਕਾਰੋਬਾਰ ਵਧਾਉਣਗੇ...
    • stock market closes   sensex falls 455 points  investors lose rs 45 000 crore
      ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 455 ਅੰਕ ਟੁੱਟਿਆ,...
    • 99 percent of ration items have become expensive
      ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ...
    • charge on upi payment or not  fm nirmala sitharaman told the truth
      UPI ਪੇਮੈਂਟ 'ਤੇ ਕੋਈ ਚਾਰਜ ਲੱਗੇਗਾ ਜਾਂ ਨਹੀਂ? ਵਿੱਤ ਮੰਤਰੀ ਨਿਰਮਲਾ ਸੀਤਾਰਮਨ...
    • msmes  free registration  digital platform  bill approval
      MSMEs ਦੀ ਮੁਫ਼ਤ ਰਜਿਸਟਰੇਸ਼ਨ ਲਈ ਡਿਜੀਟਲ ਮੰਚ ਦੇ ਪ੍ਰਬੰਧ ਵਾਲੇ ਬਿੱਲ ਨੂੰ ਸੰਸਦ...
    • dabur india challenges fssai ban on   100  claims
      ਡਾਬਰ ਇੰਡੀਆ ਨੇ ਸ਼ਹਿਦ, ਘਿਓ ਅਤੇ ਹੋਰ ਉਤਪਾਦਾਂ 'ਤੇ '100% ਦਾਅਵਿਆਂ' 'ਤੇ...
    • rbi s banks will have to pay a fine of rs 250 per hour if they misbehave
      RBI ਦਾ ਵੱਡਾ ਫੈਸਲਾ: ...ਦੁਰਵਿਵਹਾਰ ਕੀਤਾ ਤਾਂ ਬੈਂਕਾਂ ਨੂੰ ਭਰਨਾ ਹੋਵੇਗਾ ਪ੍ਰਤੀ...
    • gold becomes expensive  silver prices take a long jump
      ਤਿਉਹਾਰਾਂ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ, ਚਾਂਦੀ ਦੀਆਂ ਕੀਮਤਾਂ ਨੇ ਮਾਰੀ ਲੰਮੀ...
    • rupee falls by six paise against usd
      ਅਮਰੀਕੀ ਡਾਲਰ ਮੁਕਾਬਲੇ ਛੇ ਪੈਸੇ ਡਿੱਗੀ ਭਾਰਤੀ ਕਰੰਸੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +