helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAY 09, 2026
ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ...
RR Vs GT : ਰਾਜਸਥਾਨ ਨੇ ਟਾਸ ਜਿੱਤ ਕੇ ਚੁਣੀ...
ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ...
Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਪੌਰਨ ਇੰਡਸਟ੍ਰੀ ਸ਼ਾਇਦ ਉਨ੍ਹਾਂ ਗਿਣੀਆਂ ਚੁਣੀਆਂ ਇੰਡਸਟ੍ਰੀਜ਼ 'ਚੋਂ ਇਕ ਹੈ ਜਿਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਮਿਲਦੇ ਹਨ। ਮਜ਼ੇ ਦੀ ਗੱਲ ਹੈ ਕਿ ਪੌਰਨ ਫਿਲਮਾਂ 'ਚ ਔਰਤਾਂ ਨੂੰ ਸ਼ੌਹਰਤ ਤੇ ਪੈਸਾ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਮਿਲਦਾ ਹੈ ਪਰ ਪੌਰਨ ਫਿਲਮਾਂ ਦੇਖਣ ਵਾਲੇ ਜ਼ਿਆਦਾਤਰ ਮਰਦ ਹੀ ਹੁੰਦੇ ਹਨ। ਪੌਰਨ ਫਿਲਮਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਔਸਤਨ ਇਕ ਹਜ਼ਾਰ ਤੋਂ 2 ਹਜ਼ਾਰ ਡਾਲਰ ਪ੍ਰਤੀ ਸੀਨ ਦਿੱਤੇ ਜਾਂਦੇ ਹਨ ਪਰ ਕਦੀਂ-ਕਦੀਂ ਇਹ ਅੰਕੜਾਂ 6 ਹਜ਼ਾਰ ਦੇ ਕਰੀਬ ਮਤਲਬ 4 ਲੱਖ ਰੁਪਏ ਤੱਕ ਵੀ ਪਹੁੰਚ ਜਾਂਦਾ ਹੈ। ਪੌਰਨ ਇੰਡਸਟ੍ਰੀ ਦੀਆਂ ਕਈ ਅਦਾਕਾਰਾਂ ਦੀ ਕਮਾਈ ਤੇ ਦੌਲਤ ਦਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਜੇਨਾ ਜੇਮਸਨ ਜੇਨਾ ਜੇਮਸਨ ਨੂੰ ਕਵੀਨ ਆਫ ਪੌਰਨ ਵੀ ਕਿਹਾ ਜਾਂਦਾ ਹੈ। ਹਾਲਾਂਕਿ ਜੇਨਾ ਹੁਣ ਪੌਰਨ ਫਿਲਮਾਂ 'ਚ ਕੰਮ ਨਹੀਂ ਕਰਦੀ ਤੇ ਉਹ ਇਕ ਵੈੱਬਕੈਮ ਮਾਡਲ ਹੈ ਤੇ ਆਪਣੇ ਪ੍ਰੋਡਕਸ਼ਨ ਹਾਊਸ ਨਾਲ ਕਈ ਹੋਰ ਬਿਜ਼ਨਸ ਵੀ ਚਲਾਉਂਦੀ ਹੈ। ਇਸ ਪੌਰਨ ਸਟਾਰ ਦੀ ਸੰਪਤੀ 194 ਕਰੋੜ ਰੁਪਏ ਦੇ ਕਰੀਬ ਹੈ। ਟੈਰਾ ਪੈਟ੍ਰਿਕ ਸਭ ਤੋਂ ਅਮੀਰ ਪੌਰਨ ਸਟਾਰ ਦੀ ਲਿਸਟ 'ਚ ਟੈਰਾ ਪੈਟ੍ਰਿਕ ਦੂਜੇ ਨੰਬਰ 'ਤੇ ਹੈ। ਟੈਰਾ ਨੇ ਪੌਰਨ ਇੰਡਸਟ੍ਰੀ 1999 'ਚ ਜੁਆਇਨ ਕੀਤੀ ਸੀ ਤੇ 2008 ਤੱਕ ਇਸ ਇੰਡਸਟ੍ਰੀ 'ਚ ਸਰਗਰਮ ਰਹੀ। ਟੈਰਾ ਪੈਂਟਾਹਾਊਸ ਤੇ ਪਲੇਅਬੁਆਏ ਵਰਗੀਆਂ ਮੈਗਜ਼ੀਨ ਲਈ ਵੀ ਕੰਮ ਕਰ ਚੁੱਕੀ ਹੈ। ਹੁਣ ਟੈਰਾ ਆਪਣੀ ਵੈੱਬਸਾਈਟ ਤੇ ਪ੍ਰੋਡਕਸ਼ਨ ਹਾਊਸ ਚਲਾਉਂਦੀ ਹੈ। ਟੈਰਾ ਦੀ ਕੁੱਲ ਸੰਪਤੀ ਕਰੀਬ 97 ਕਰੋੜ ਰੁਪਏ ਹੈ। ਜੇਸੀ ਜੇਨ ਜੇਸੀ ਜੇਨ ਦਾ ਅਸਲੀ ਨਾਂ ਸਿੰਡੀ ਟੇਲਰ ਹੈ ਤੇ ਉਹ ਇਕ ਅਮਰੀਕਨ ਪੌਰਨ ਸਟਾਰ ਹੈ। ਸਿੰਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2002 'ਚ ਕੀਤੀ ਸੀ। ਜੇਸੀ 120 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਕੰਪਨੀ ਅਸ਼ਲੀਲ ਖਿਡੌਣੇ ਵੀ ਬਣਾਉਂਦੀ ਹੈ। ਜੇਸੀ ਦੀ ਕੁੱਲ ਸੰਪਤੀ 51 ਕਰੋੜ ਰੁਪਏ ਦੇ ਕਰੀਬ ਹੈ। ਬ੍ਰੀ ਓਲਸਨ 30 ਸਾਲਾਂ ਬ੍ਰੀ ਓਲਸਨ ਕਮਾਈ ਦੇ ਮਾਮਲੇ 'ਟ ਚੌਥੇ ਨੰਬਰ 'ਤੇ ਹੈ। ਬ੍ਰੀ ਨੇ ਪੌਰਨ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਕੀਤੀ ਸੀ। ਬ੍ਰੀ ਓਲਸਨ ਨੇ 2011 'ਚ ਪੌਰਨ ਫਿਲਮਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਹ ਟਵੀਟਰ 'ਤੇ ਓਪਨ ਲੇਟਰ ਦੇ ਜ਼ਰੀਏ ਨੌਜਵਾਨ ਲੜਕੀਆਂ ਨੂੰ ਪੌਰਨ ਇੰਡਸਟਰੀ 'ਚ ਆਉਣ ਨੂੰ ਲੈ ਕੇ ਅਗਾਹ ਕਰ ਚੁੱਕੀ ਹੈ। ਬ੍ਰੀ ਓਲਸਨ ਦੀ ਕੁੱਲ ਸੰਪਤੀ 32 ਕਰੋੜ ਰੁਪਏ ਦੇ ਕਰੀਬ ਹੈ। ਜੇਨੀ ਹੇਜ਼ ਜੇਨੀ ਹੇਜ਼ ਵੀ ਇਕ ਸਾਬਕਾ ਪੋਰਟ ਸਟਾਰ ਹੈ। ਡੇਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2001 'ਚ ਕੀਤੀ ਸੀ। ਜੇਨੀ ਹੁਣ ਆਪਣੀ ਵੈੱਸਾਈਟ ਚਲਾਉਂਦੀ ਹੈ ਅਤੇ 2011 'ਚ ਪੌਰਨ ਫਿਲਮਾਂ ਤੋਂ ਸੰਨਿਆਸ ਲੈ ਚੁੱਕੀ ਹੈ। ਜੇਨੀ ਦੀ ਕੁਲ ਸੰਪਤੀ 24 ਕਰੋੜ ਰੁਪਏ ਦੱਸੀ ਜਾਂਦੀ ਹੈ। ਸਾਸ਼ਾ ਗ੍ਰੇ ਸਾਸ਼ਾ ਗ੍ਰੇ ਪੌਰਨ ਇੰਸਟਰੀ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। ਸਾਸ਼ਾ ਨੇ ਪੌਰਨ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਕੀਤੀ ਸੀ ਉਦੋਂ ਉਹ ਸਿਰਫ 18 ਸਾਲ ਦੀ ਸੀ। ਸਾਸ਼ਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੀੜ੍ਹੀ ਦੀ ਜੇਨਾ ਜੇਮਸਨ ਹੈ। ਸਾਸ਼ਾ ਨੇ 2011 'ਚ ਫੇਸਬੁੱਕ 'ਤੇ ਐਲਾਨ ਕੀਤਾ ਸੀ ਕਿ ਉਹ ਪੌਰਨ ਇੰਡਸਰੀ ਛੱਡ ਰਹੀ ਹੈ ਇਸ ਤੋਂ ਬਾਅਦ ਸਾਸ਼ਾ ਨੇ ਮੇਨ ਸਟ੍ਰੀਮ ਸਿਨੇਮਾ ਵੱਲ ਰੂਖ ਕਰ ਲਿਆ ਸੀ। ਸਾਸ਼ਾ ਦੀ ਸੰਪਤੀ 19 ਕਰੋੜ ਰੁਪਏ ਦੇ ਕਰੀਬ ਹੈ। ਸੰਨੀ ਲਿਓਨ ਸੰਨੀ ਲਿਓਨ ਬਾਲੀਵੁੱਡ 'ਚ ਆਉਣ ਵਾਲੀ ਤੋਂ ਪਹਿਲਾਂ ਪੌਰਨ ਸਟਾਰ ਰਹੀ ਹੈ। ਸੰਨੀ ਨੂੰ 2003 'ਚ ਪੇਂਟ ਹਾਊਸ ਪੇਟ ਆਫ ਦਿ ਇਅਰ ਐਲਾਨ ਕੀਤਾ ਗਿਆ ਸੀ। 2003 'ਚ ਹੀ ਸੰਨੀ ਨੇ ਪੌਰਨ ਫਿਲਮਾਂ 'ਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੰਨੀ 2011 'ਚ ਬਿੱਗ ਬਾਸ ਦੇ ਘਰ 'ਚ ਨਜ਼ਰ ਆਈ ਸੀ। ਸੰਨੀ ਆਪਣੀ ਵੈੱਬਸਾਈਟ ਵੀ ਚਲਾਉਂਦੀ ਹੈ ਤੇ ਬਾਲੀਵੁੱਡ 'ਚ ਆਪਣੇ ਆਇਟਮ ਨੰਬਰ ਲਈ ਜਾਣੀ ਜਾਂਦੀ ਹੈ। ਸੰਨੀ ਦੀ ਕੁੱਲ ਸੰਪਤੀ 16 ਕੋਰੜ ਰੁਪਏ ਦੇ ਕਰੀਬ ਹੈ।
ਜ਼ਿਆਦਾ ਨਮਕ ਖਾਣ ਨਾਲ ਸਿਰਫ ਬੀ. ਪੀ. ਨਹੀਂ ਡਾਇਬਟੀਜ਼ ਹੋਣ ਦਾ ਵੀ ਖਤਰਾ
Stories You May Like
ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ
ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...
ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ
ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...
ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ
ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...
ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...
ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...
6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...
IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...
KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...
ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...
Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...
ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ
ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...
ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...
ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...
Subscribe Now!