ਸ਼ਿਮਲਾ— ਹਿਮਾਚਲ ਦੇ ਕਾਂਗੜਾ 'ਚ ਇਕ ਹਾਦਸਾ ਹੋ ਗਿਆ, ਜਿਸ 'ਚ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ 'ਚ ਇਕ ਵਿਅਤਤੀ ਦੀ ਮੌਤ ਹੋ ਗਈ ਹੈ ਤੇ 2 ਹੋਰ ਲੋਕ ਮਾਮੂਲੀ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਧਮੇਟੀ ਰੋਡ 'ਤੇ ਸੂਰੀ ਬੂਟ ਹਾਊਸ ਦੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਇਸ ਨਾਲ ਇਸ ਇਮਾਰਤ ਦੇ ਮਲਬੇ 'ਚ ਚਾਰ ਲੋਕ ਫਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਬਾਜ਼ਾਰ 'ਚ ਪਲਾਸਟਿਕ ਦੇ ਚੌਲਾਂ ਦੀ ਮੌਜੂਦਗੀ ਸਿਰਫ ਅਫਵਾਹ : ਤਮਿਲਨਾਡੂ ਸਰਕਾਰ
NEXT STORY