ਨਵੀਂ ਦਿੱਲੀ - ਤ੍ਰਿਣਮੂਲ ਕਾਂਗਰਸ ਦੇ ਰਿਤਬ੍ਰਤ ਬੈਨਰਜੀ ਧੜੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਮਮਤਾ ਬੈਨਰਜੀ ਆਗਾਮੀ ਪੱਛਮੀ ਬੰਗਾਲ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਦਾ ਫ਼ੈਸਲਾ ਕਰਦੀ ਹੈ, ਤਾਂ ਉਹ ਆਪਣਾ ਉਮੀਦਵਾਰ ਵਾਪਸ ਲੈ ਲੈਣਗੇ, ਕਿਉਂਕਿ ਉਹ ਚਾਹੁੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਵਿਧਾਨ ਸਭਾ ਵਿਚ ਵਾਪਸ ਆਉਣ। ਪੱਛਮੀ ਬੰਗਾਲ ਵਿਚ ਵਿਰੋਧੀ ਧਿਰ ਦੇ ਨੇਤਾ ਰਿਤਬ੍ਰਤ ਬੈਨਰਜੀ ਨੇ ਕਿਹਾ ਕਿ ਧੜੇ ਨੇ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਲੱਗਭਗ ਤੈਅ ਕਰ ਲਿਆ ਹੈ ਪਰ ਜੇਕਰ ਮਮਤਾ ਬੈਨਰਜੀ ਚੋਣ ਲੜਦੀ ਹੈ - ਭਾਵੇਂ ਆਜ਼ਾਦ ਉਮੀਦਵਾਰ ਵਜੋਂ ਹੀ - ਤਾਂ ਉਹ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਡਾ. ਮਮਤਾ ਬੈਨਰਜੀ ਵਿਧਾਨ ਸਭਾ ਆਉਣ। ਬਿਹਤਰ ਹੋਵੇਗਾ ਜੇਕਰ ਉਹ ਨੰਦੀਗ੍ਰਾਮ ਤੋਂ ਆਉਣ।
PM ਮੋਦੀ ਨਾਲ ਮੁਲਾਕਾਤ 'ਚ ਚੀਨ ਦੇ ਬਦਲੇ ਸੁਰ, ਸ਼ੀ ਜਿਨਪਿੰਗ ਬੋਲੇ- 'ਭਾਰਤ ਸਾਡਾ ਦੁਸ਼ਮਣ ਨਹੀਂ, ਸਾਥੀ ਹੈ'
NEXT STORY