ਨਵੀਂ ਦਿੱਲੀ— ਮੱਧਮ ਵਰਗ ਦੇ ਜੋੜਿਆਂ ਨੂੰ ਆਪਣੇ ਵਿਆਹ ਦੇ ਦਿਨ ਪ੍ਰਿੰਸ ਦੀ ਤਰ੍ਹਾਂ ਮਹਿਸੂਸ ਕਰਵਾਉਣ ਲਈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਵੈਡਿੰਗ ਪਲਾਨਰ ਨੇ ਇਕ ਸ਼ਾਹੀ ਕਾਰ ਬਣਾਈ ਹੈ। ਵੈਡਿੰਗ ਪਲਾਨਰ ਦਾ ਨਾਮ ਹਾਮਿਦ ਖਾਨ ਜਿਨ੍ਹਾਂ ਨੇ ਇਹ ਕਾਰ ਬਣਾਈ ਹੈ। ਹਾਮਿਦ ਖਾਨ ਨੇ ਕਾਰ ਦਾ ਨਾਮ 'ਰਾਇਲਸ ਵੈਡਿੰਗ' ਕਾਰ ਦਿੱਤਾ ਹੈ।
ਹਾਮਿਦ ਖਾਨ ਨੇ ਕਿਹਾ ਕਿ ਮੈਂ ਅਜੇ ਤੱਕ ਇਸ ਦੇ ਲਈ ਕਿਰਾਇਆ ਲੈਣ ਦਾ ਫੈਸਲਾ ਨਹੀਂ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੱਧਮ ਵਰਗ ਦੇ ਜੋੜਿਆਂ ਨੂੰ ਵਿਆਹ 'ਚ ਪ੍ਰਿੰਸ ਦੀ ਤਰ੍ਹਾਂ ਮਹਿਸੂਸ ਕਰਵਾਉਣ ਚਾਹੁੰਦਾ ਹਾਂ। ਭਾਰਤ 'ਚ ਵਿਆਹ ਲਈ ਮੱਧਮ ਵਰਗ ਦੇ ਲੋਕ ਘੱਟ ਮਹਿੰਗੀ ਗੱਡੀਆਂ ਦੀ ਵਰਤੋਂ ਕਰਦੇ ਹਨ।
ਕੁੱਟਮਾਰ ਮਾਮਲੇ 'ਚ ਕੇਜਰੀਵਾਲ ਦੇ ਪੀ. ਏ. ਤੋਂ ਦਿੱਲੀ ਪੁਲਸ ਨੇ ਕੀਤੀ ਪੁੱਛਗਿਛ
NEXT STORY