ਸ਼ਿਲਾਂਗ (ਭਾਸ਼ਾ)— ਮੇਘਾਲਿਆ 'ਚ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਲਈ ਕੀਤੇ ਗਏ ਯਤਨਾਂ ਦੇ ਲਈ ਸਿਹਤ ਅਧਿਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਕੋਨਰਾਡ ਦੇ ਸੰਗਮਾ ਨੇ ਸੋਮਵਾਰ ਨੂੰ ਦੱਸਿਆ ਕਿ ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਇਕਲੌਤਾ ਮੀਰਜ਼ ਠੀਕ ਹੋ ਚੁੱਕਿਆ ਹੈ। ਮਹਿਲਾ ਦੇ 13 ਅਪ੍ਰੈਲ ਨੂੰ ਕੋਵਿਡ-19 ਨਾਲ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਮੇਘਾਲਿਆ 'ਚ ਕੁੱਲ 11 ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚੋਂ ਪਿਛਲੇ ਮਹੀਨੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਭਾਜਪਾ ਸੰਸਦ ਮੈਂਬਰ ਨੇ ਮੁਸਲਮਾਨਾਂ ਨੂੰ ਰਮਜਾਨ ਕਿੱਟਾਂ ਵੰਡੀਆਂ
NEXT STORY