ਨਵੀਂ ਦਿੱਲੀ- ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਮਹਾਰਾਸ਼ਟਰ 'ਚ ਸਕਾਰਾਤਮਕ ਪ੍ਰਚਾਰ ਮੁਹਿੰਮ ਚਲਾਈ ਹੋਈ ਹੈ ਤੇ ਉਹ ਕਾਂਗਰਸ ਤੇ ਐਨਸੀਪੀ ਦੇ ਕਥਿਤ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਤੋਂ ਪਿੱਛੇ ਨਹੀਂ ਹਟੀ ਹੈ।
ਪਾਰਟੀ ਦੇ ਸੀਨੀਅਰ ਨੇਤਾ ਤੇ ਸੂਚਨਾ ਤੇ ਪ੍ਰਸਾਰ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ,'' ਅਸੀਂ ਅਜਿਹੇ ਮੁੱਦੇ ਨਹੀਂ ਉਠਾ ਰਹੇ ਜੋ ਮਹਾਰਾਸ਼ਟਰ ਦੀ ਸਰਕਾਰ ਲਈ ਆਪ੍ਰਸੰਗਿਕ ਹੋ ਚੁੱਕੇ ਹੋਣ। ਅਸੀਂ ਜਨਤਾ 'ਚ ਸਕਾਰਾਤਮਕ ਮੁੱਦੇ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਨੂੰ ਜਨਤਾ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਵਿਦਰਭ ਬਾਰੇ ਪਾਰਟੀ ਦੀ ਰੁਖ਼ ਪੁੱੱਛੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਵਿਦਰਭ ਬਾਰੇ ਪਾਰਟੀ ਦਾ ਰੁ²ਖ਼ ਸਪੱਸ਼ਟ ਹੈ। ਮਹਾਰ²ਾਸ਼ਟਰ 'ਚ ਇਹ ਕੋਈ ਆਂਧਰਾਪ੍ਰਦੇਸ਼ ਜਾਂ ਤੇਲੰਗਾਨਾ ਵਰਗਾ ਮੁੱਦਾ ਨਹੀਂ ਹੈ।
ਜਦੋਂ ਮੋਦੀ ਚੀਨੀ ਰਾਸ਼ਟਰਪਤੀ ਨਾਲ ਝੂਟ ਰਹੇ ਸੀ ਪੀਂਘ ਤਾਂ ਚੀਨੀ ਫੌਜੀ ਕਰ ਰਹੇ ਸਨ ਘੁਸਪੈਠ : ਰਾਹੁਲ
NEXT STORY