ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਇਨ੍ਹੀਂ ਦਿਨ ਇਜਾਬੇਲ ਲੀਟੇ ਦੇ ਨਾਲ ਡੇਟ ਕਰ ਰਹੇ ਹਨ ਜੋ ਕਿ ਬੀਤੇ ਦਿਨ੍ਹੀਂ ਕ੍ਰਿਕਟਰ ਵਿਰਾਟ ਕੋਹਲੀ ਦੀ ਐਕਸ ਗਰਲਫ੍ਰੈਂਡ ਰਹਿ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਇਜਾਬੇਲ ਲੀਟੇ ਨੇ ਖੁਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤਾ ਸੀ ਕਿ ਵਿਰਾਟ ਕੋਹਲੀ ਦੇ ਨਾਲ ਉਸ ਦੀ ਦੋ ਸਾਲ ਤੱਕ ਰਿਲੇਸ਼ਨਸ਼ਿਪ ਰਹੀ ਸੀ। ਅੱਜ ਵੀ ਉਨ੍ਹਾਂ ਦੀਆਂ ਤਸਵੀਰਾਂ ਗੂਗਲ 'ਤੇ ਮੌਜੂਦ ਹਨ। ਦੱਸਿਆ ਜਾਂਦਾ ਹੈ ਕਿ ਇਜਾਬੇਲ ਇਕ ਸੈਕਸੀ ਅਤੇ ਖੂਬਸੂਰਤ ਬ੍ਰਾਜੀਲਿਯਨ ਮਾਡਲ ਰਹੀ ਹੈ। ਉਨ੍ਹਾਂ ਨੇ ਅਜੇ ਬਾਲੀਵੁੱਡ 'ਚ ਸਿਰਫ ਦੋ ਫਿਲਮਾਂ 'ਚ ਆਪਣਾ ਹੁਨਰ ਦਿਖਾਇਆ ਹੈ। ਉਸ ਦੀਆਂ 2013 'ਚ 'ਸਿਕਸਟੀਨ' ਅਤੇ 2014 'ਚ 'ਪੁਰਾਣੀ ਜੀਨਸ' ਰਿਲੀਜ਼ ਹੋਈ ਸੀ।
ਸ਼ਾਹਰੁਖ ਦੀ ਲੋਕ ਪ੍ਰਸਿੱਧੀ ਦਾ ਫਾਇਦਾ ਹੁੰਦਾ ਹੈ ਆਮਿਰ ਨੂੰ
NEXT STORY