ਮੁੰਬਈ- ਹਾਲ ਹੀ 'ਚ ਦੁਬਈ ਦੇ ਇਕ ਆਯੋਜਨ ਸਮਾਰੋਹ 'ਚ ਇੱਕਠੇ ਸ਼ਾਮਲ ਹੋਣ ਤੋਂ ਬਾਅਦ ਈਸ਼ਾ ਗੁਪਤਾ ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਦੇ ਕਰੀਬ ਆ ਗਈ ਹੈ। ਇਸ ਗੱਲ ਨੂੰ ਅਫਵਾਹ ਦੱਸਦੇ ਹੋਏ ਈਸ਼ਾ ਨੇ ਕਿਹਾ, ''ਮੈਂ ਆਪਣੀ ਜ਼ਿੰਦਗੀ 'ਚ ਹੁਣ ਤੱਕ ਰਿਤਿਕ ਨਾਲ ਸਿਰਫ 2 ਵਾਰੀ ਮਿਲੀ ਹਾਂ। ਪਹਿਲੀ ਵਾਰੀ ਦੁਬਈ 'ਚ ਕੱਲਬ ਓਪਨਿੰਗ ਦੌਰਾਨ ਅਤੇ ਦੂਜੀ ਵਾਰੀ ਕਾਮਨ ਏਜੰਸੀ ਦੀ ਦੀਵਾਲੀ ਪਾਰਟੀ 'ਚ ਮਿਲੀ ਸੀ। ਈਸ਼ਾ ਨੇ ਕਿਹਾ, ''ਮੈਂ ਦੂਜਿਆਂ ਦੀ ਤਰ੍ਹਾਂ ਰਿਤਿਕ ਰੌਸ਼ਨ ਦੀ ਬਹੁਤ ਵੱਡੀ ਫੈਨ ਹਾਂ ਅਤੇ ਭਵਿੱਖ 'ਚ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ। ਬਾਕੀ ਸਭ ਅਫਵਾਹਾਂ ਹਨ
ਫਿਰ ਨੇੜੇ ਆਏ ਉਦੈ ਅਤੇ ਨਰਗਿਰ(ਦੇਖੋ ਤਸਵੀਰਾਂ)
NEXT STORY