ਲਾਸ ਏਂਜਲਸ- ਟੀ.ਵੀ. ਰਿਐਲਿਟੀ ਸਟਾਰ ਕਿਮ ਕਰਦਾਸ਼ੀਆ ਇਥੇ ਹਾਲ ਹੀ 'ਚ ਆਪਣੀ ਭੈਣ ਕਰਟਨੀ ਅਤੇ ਉਸ ਦੇ ਪਤੀ ਸਕਾਟ ਡਿਸਿਕ ਅਤੇ ਕੇਨਯ ਵੇਸਟ ਨਾਲ ਡਬਲ ਡੇਟ 'ਤੇ ਨਜ਼ਰ ਆਈ ਹੈ। ਇਕ ਵੈੱਬਸਾਈਟ ਮੁਤਾਬਕ ਡੇਟ 'ਤੇ ਕਰਦਾਸ਼ੀਆ ਭੈਣਾਂ ਗਾਊਨ ਪਹਿਨ ਕੇ ਪਹੁੰਚੀਆਂ। ਕਿਮ ਦੀ ਪੋਸ਼ਾਕ ਦਾ ਗਲਾ ਕਾਫੀ ਵੱਡਾ ਸੀ, ਜਦੋਂ ਕਿ ਕਰਟਨੀ ਪੂਰੀ ਤਰ੍ਹਾਂ ਕਾਲੇ ਲਿਬਾਸ 'ਚ ਸੀ। ਉਹ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਲਾਸ ਵੇਗਾਸ 'ਚ ਕਿਮ ਦੇ 34ਵੇਂ ਜਨਮ ਦਿਨ ਦੀ ਪਾਰਟੀ 'ਚ ਇਕੱਠੇ ਨਜ਼ਰ ਆਏ ਸਨ।
...ਜਦੋਂ ਸ਼ਾਰਟ ਟੌਪ 'ਚ ਨਜ਼ਰ ਆਇਆ ਜੇਨੇਲੀਆ ਦਾ 'ਬੇਬੀ ਬੰਪ' (ਦੇਖੋ ਤਸਵੀਰਾਂ)
NEXT STORY