ਮੁੰਬਈ- ਬਾਲੀਵੁੱਡ ਦੇ ਪਰਫੈਕਟਨਿਸਟ ਯਾਨੀ ਕਿ ਆਮਿਰ ਖਾਨ ਟੋਕੀਓ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਫਿਲਮ 'ਧੂਮ 3' ਦੀ ਸਕ੍ਰੀਨਿੰਗ 'ਚ ਸ਼ਾਮਲ ਹੋਣ ਲਈ ਇਕੋਨੋਮੀ ਕਲਾਸ 'ਚ ਸਫਰ ਕਰਕੇ ਜਪਾਨ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਜਿਸ ਫਲਾਈਟ 'ਚ ਆਮਿਰ ਗਏ ਸਨ ਉਸ 'ਚ ਕੋਈ ਵੀ ਫਰਸਟ ਕਲਾਸ ਸੀਟ ਨਹੀਂ ਸੀ ਅਤੇ ਉਹ ਦੂਜੀ ਏਅਰਲਾਈਂਸ ਦੇ ਮੁਕਾਬਲੇ ਘਟ ਸਮੇਂ 'ਚ ਟੋਕੀਓ ਪਹੁੰਚੇ। ਲੱਗਦਾ ਹੈ ਕਿ ਆਮਿਰ ਖਾਨ ਆਪਣਾ ਸਮਾਂ ਬਚਾਉਣ ਲਈ ਕਲਾਸ ਦੀ ਪਰਵਾਹ ਨਹੀਂ ਕਰਦੇ ਹਨ ਇਸ ਲਈ ਤਾਂ ਉਨ੍ਹਾਂ ਨੂੰ ਮਿਸਟਰ ਪਰਫੈਕਟਨਿਸਟ ਕਿਹਾ ਜਾਂਦਾ ਹੈ।
ਤਲਾਕ ਦੀ ਸੁਣਵਾਈ ਲਈ ਰਿਤਿਕ ਕੋਲ ਨਹੀਂ ਹੈ ਸਮਾਂ!
NEXT STORY