ਮੁੰਬਈ- ਸ਼ਕਤੀ ਦੀ ਭੈਣ ਮੁਕਤੀ ਮੋਹਨ ਡਾਂਸ ਰਿਐਲਿਟੀ ਸ਼ੋਅ 'ਚ ਆਪਣਾ ਜਲਵਾ ਦਿਖਾ ਚੁੱਕੀ ਹੈ। ਸਟਾਰ ਵਨ ਦੇ ਡਾਂਸ ਸ਼ੋਅ 'ਚ 'ਜਰਾ ਨੱਚ ਕੇ ਦਿਖਾ' 'ਚ ਹਿੱਸਾ ਲੈਣ ਵਾਲੀ ਸ਼ਕਤੀ ਜੇਤੂ ਟੀਮ ਮਸ਼ਕੱਲੀ ਗਰਲ ਦੀ ਮੈਂਬਰ ਸੀ।
ਪ੍ਰਿਯਮਨੀ ਤਾਮਿਲ ਫਿਲਮ ਦੀ ਹੌਟ ਸਾਇਰਸ ਮੰਨੀ ਜਾਂਦੀ ਹੈ ਜਿਸ ਦਾ ਜਲਵਾ ਅਸੀ ਫਿਲਮ 'ਰਾਵਣ' 'ਚ ਵੀ ਦੇਖਿਆ ਸੀ। 'ਚੇਨਈ ਐਕਸਪ੍ਰੈੱਸ' ਫਿਲਮ ਵੀ ਉਸ ਦੇ ਡਾਂਸ ਨੂੰ ਲੋਕਾਂ ਨੇ ਸ਼ਲਾਘਾ ਦਿੱਤੀ ਸੀ।
ਸ਼ਕਤੀ ਮੋਹਨ- ਦਿੱਲੀ ਦੀ ਸ਼ਕਤੀ ਜੀ.ਟੀ.ਵੀ. ਦੇ ਸ਼ੋਅ 'ਡਾਂਸ ਇੰਡੀਆ ਡਾਂਸ' ਸੀਜ਼ਨ 2 ਦੀ ਜੇਤੂ ਹੈ। ਟੇਰੇਸ ਲੁਈਸ ਡਾਂਸ ਫਾਊਂਡੇਸ਼ਨ ਤੋਂ ਉਸ ਨੇ ਡਿਪਲੋਮਾ ਕੀਤਾ ਸੀ। ਫਿਲਮ 'ਤੀਸ ਮਾਰ ਖਾ' ਦੇ ਟਾਈਟਲ ਸਾਂਗ 'ਚ ਉਹ ਨਜ਼ਰ ਆ ਚੁੱਕੀ ਹੈ।
ਮਹਿਰ ਮਲਿੱਕ- ਬੰਜਾਰਾ ਸਕੂਲ ਆਫ ਡਾਂਸ ਦੀ ਹੈੱਡ ਮਹਿਰ ਮਲਿੱਕ ਦੇ ਬੇਲੀ ਡਾਂਸ ਦੇ ਸਭ ਦੀਵਾਨੇ ਹਨ।
ਅਦਾਕਾਰਾ ਸੰਜੀਦਾ ਸ਼ੇਖ 'ਨੱਚ ਬਲੀਏ 3' ਦੀ ਜੇਤੂ ਹੈ।
ਸ਼ਾਹਰੁਖ ਨਾਲ ਰੋਮਾਂਸ ਕਰੇਗੀ ਸੋਨਮ ਕਪੂਰ
NEXT STORY