ਨਵੀਂ ਦਿੱਲੀ — ਬੀ ਐੱਸ. ਈ. ਵਲੋਂ ਮਿਲ ਰਹੀ ਮੁਕਾਬਲੇਬਾਜ਼ੀ ਅਤੇ ਕਾਰੋਬਾਰ ਵਿਚ ਗਿਰਾਵਟ 'ਚ ਐੱਮ. ਸੀ. ਐਕਸ. ਸਟਾਕ ਐਕਸਚੇਂਜ ਨੇ ਆਪਣੇ ਕਰੰਸੀ ਡੈਰੀਵੇਟਿਵਜ਼ ਪਲੇਟਫਾਰਮ 'ਤੇ ਵਾਅਦਾ ਕੰਮ-ਕਾਜ ਲਈ ਸੌਦਾ ਟੈਕਸਾਂ 'ਚ ਬਦਲਾਅ ਕੀਤਾ ਹੈ । ਹਾਲਾਂਕਿ ਡਾਲਰ-ਰੁਪਿਆ ਕਰੰਸੀ 'ਤੇ ਆਧਾਰਿਤ ਸੌਦਿਆਂ ਵਿਚ ਦੋਹਾਂ ਵਲੋਂ ਕਰੰਸੀ ਵਾਅਦਾ ਵਿਚ 1.05 ਰੁਪਏ ਪ੍ਰਤੀ ਲੱਖ ਕਾਰੋਬਾਰ ਦੇ ਇਕੋ ਜਿਹੇ ਟੈਕਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਐਕਸਚੇਂਜ ਨੇ ਯੂਰੋ, ਪੌਂਡ ਅਤੇ ਜਾਪਾਨੀ ਯੈੱਨ ਦੇ ਨਾਲ ਰੁਪਏ ਵਿਚ ਕਾਰੋਬਾਰ ਦੇ ਮਾਮਲੇ ਵਿਚ 'ਨਰਮ ਪੱਖ' ਨੂੰ ਇਸ ਟੈਕਸ ਤੋਂ ਆਜ਼ਾਦ ਕਰਨ ਦਾ ਫ਼ੈਸਲਾ ਕੀਤਾ ਹੈ ।
ਅਗਲੀ ਕਰੰਸੀ ਨੀਤੀ ਸਮੀਖਿਆ 'ਚ ਰਿਜ਼ਰਵ ਬੈਂਕ ਦਾ ਰੁਖ਼ ਨਰਮ ਹੋਣ ਦੀ ਉਮੀਦ
NEXT STORY