ਨਵੀਂ ਦਿੱਲੀ- ਕਦੇ ਕਦੇ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਫੇਸਬੁਕ 'ਤੇ ਲਗਾਤਾਰ ਕੁਝ ਨਾ ਕੁਝ ਫਾਲਤੂ ਪੋਸਟ
ਕਰ ਰਹੇ ਹਨ। ਦੋਸਤ ਹਨ ਇਸ ਲਈ ਅਨਫ੍ਰੈਂਡ ਵੀ ਨਹੀਂ ਕਰ ਸਕਦੇ ਅਤੇ ਲਗਾਤਾਰ ਆਉਣ ਵਾਲੀ ਉਨ੍ਹਾਂ ਦੀ ਨਿਊਜ਼ ਫੀਡ ਨੂੰ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ ਹੈ। ਫੇਸਬੁਕ ਨੇ ਅਜਿਹੀ ਸਮੱਸਿਆ ਨੂੰ ਦੂਰ ਕਰਨ ਲਈ ਯੂਜਰਸ ਨੂੰ ਹੁਣ ਨਿਊਜ਼ ਫੀਡ ਨੂੰ ਕੰਟਰੋਲ ਕਰਨ ਲਈ ਨਵੀਂ ਸੁਵਿਧਾ ਦਿੱਤੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸੁਵਿਧਾ ਯੂਜਰਸ ਦੇ ਕੋਲ ਨਹੀਂ ਸਨ, ਹੁਣ ਨਿਊਜ਼ ਫੀਡ 'ਤੇ ਜ਼ਿਆਦਾ ਕੰਟਰੋਲ ਦੀ ਸੁਵਿਧਾ ਦਿੱਤੀ ਹੈ। ਫੇਸਬੁਕ ਮੁਤਾਬਕ ਯੂਜਰਸ ਹੁਣ ਕਿਸੇ ਦੋਸਤ, ਪੇਜ਼ ਅਤੇ ਗਰੁੱਪ ਦੀ ਨਿਊਜ਼ ਫੀਡ ਦੀ ਸੈਟਿੰਗ ਨੂੰ ਬਦਲ ਸਕਦੇ ਹਨ। ਇਸ ਦੇ ਲਈ ਕਿਸੇ ਵੀ ਦੋਸਤ ਜਾਂ ਪੇਜ ਨੂੰ ਅਨਫੋਲੋ ਕਰਨ ਦੀ ਲੋੜ ਨਹੀਂ ਹੈ। ਇਥੇ ਤੁਹਾਨੂੰ ਕਿਸੇ ਵੀ ਪੋਸਟ ਦੇ ਸੱਜੇ ਹੋਰ ਕਿ ਆਪਸ਼ਨ ਦੇਵੇਗਾ ਜੋ ਪਹਿਲਾਂ ਵੀ ਤੁਸੀਂ ਦੇਖਦੇ ਆਏ ਹੋ। ਇਥੇ ਕਲਿੱਕ ਕਰਨ 'ਤੇ @9 don@t want to see this@ ਦੀ ਆਪਸ਼ਨ ਖੁੱਲ੍ਹਕੇ ਸਾਹਮਣੇ ਆਵੇਗੀ। ਇਸ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਨਵੀਂ ਸੁਵਿਧਾ 'ਚ ਇਕ @see less@ ਦੀ ਆਪਸ਼ਨ ਮਿਲੇਗੀ। ਪਹਿਲਾਂ ਜਦੋਂ ਤੁਸੀਂ ਆਪਣੀ ਫੀਡ 'ਚ ਕਿਸੇ ਸਟੋਰੀ 'ਤੇ ਕਲਿੱਕ ਕਰਦੇ ਸੀ ਤਾਂ ਤੁਹਾਨੂੰ ਇਹ ਆਪਸ਼ਨ ਨਹੀਂ ਮਿਲਦੀ ਸੀ। ਜੇਕਰ ਤੁਸੀਂ ਕਿਸੇ ਦੋਸਤ, ਪੇਜ ਜਾਂ ਗਰੁੱਪ ਦੀ ਸਟੋਰੀ ਆਪਣੀ ਨਿਊਜ਼ ਫੀਡ 'ਚ ਨਹੀਂ ਚਾਹੁੰਦੇ ਤਾਂ ਉਸ ਨੂੰ ਉਥੋਂ ਅਨਫੋਲੋ ਵੀ ਕਰ ਸਕਦੇ ਹੋ ਅਤੇ ਬਿਨ੍ਹਾਂ ਅਨਫੋਲੋ ਕਿਤੇ ਨਿਊਜ਼ ਫੀਡ 'ਤੇ ਲਗਾਨ ਲਗਾ ਸਕਦੇ ਹੋ।
8 ਸਾਲ ਦਾ ਸੀ. ਈ. ਓ. ਦੁਨੀਆ ਨੂੰ ਸਿਖਾਏਗਾ ਸਾਈਬਰ ਸੁਰੱਖਿਆ
NEXT STORY