ਨਵੀਂ ਦਿੱਲੀ — ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਐਲਾਨ ਹੋਣ ਤੋਂ ਪਹਿਲਾਂ ਹੀ ਵੋਟਰਾਂ ਨੂੰ ਰਿਝਾਉਣ ਲਈ ਅੱਜ ਇਕ ਵਾਰ ਫਿਰ ਵਾਅਦਿਆਂ ਦੀ ਝੜੀ ਲਗਾ ਦਿੱਤੀ।
ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਦਿੱਲੀ ਡਾਇਲਾਗ' ਮੁਹਿੰਮ ਦੀ ਜੰਤਰ-ਮੰਤਰ 'ਤੇ ਸ਼ੁਰੂਆਤ ਕਰਦੇ ਹੋਏ ਰਾਜਧਾਨੀ ਵਿਚ 20 ਨਵੇਂ ਕਾਲਜ ਖੋਲ੍ਹਣ, ਕਾਲਜਾਂ ਵਿਚ ਸੀਟਾਂ ਵਧਾਉਣ, ਈ-ਰਿਕਸ਼ਾ ਫਿਰ ਤੋਂ ਚਲਾਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਹੋਰ ਕਈ ਤਰ੍ਹਾਂ ਦੇ ਵਾਅਦੇ ਦਿੱਲੀ ਦੇ ਲੋਕਾਂ ਨਾਲ ਕੀਤੇ।
ਰਾਸ਼ਟਰਪਤੀ ਅੱਜ 700 ਫੁੱਟ ਉੱਚੇ ਮੰਦਰ ਦੀ ਨੀਂਹ ਰੱਖਣਗੇ
NEXT STORY