ਫਲੋਰੀਡਾ— ਅਮਰੀਕਾ ਦੇ ਤੱਲਾਹਾਸੀ ਸਥਿਤ ਫਲੋਰੀਡਾ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਗੋਲੀ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਇਹ ਜਾਣਕਾਰੀ ਤੱਲਾਹਾਸੀ ਸਮਾਰਕ ਸਿਹਤ ਕੇਂਦਰ ਨੇ ਦਿੱਤੀ। ਸਿਹਤ ਕੇਂਦਰ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਫਲੋਰੀਡਾ ਯੂਨੀਵਰਸਿਟੀ ਵਿਚ ਗੋਲੀ ਚੱਲਣ ਕਾਰਨ ਦੋ ਵਿਅਕਤੀ ਲਿਆਂਦੇ ਗਏ। ਅਧਿਕਾਰੀਆਂ ਨੇ ਇਸ ਘਟਨਾ ਦਾ ਬਿਓਰਾ ਜਾਂ ਜ਼ਖਮੀ ਵਿਅਕਤੀਆਂ ਦੇ ਬਾਰੇ ਵਿਚ ਹੋਰ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ।
ਫਲੋਰੀਡਾ ਸਟੇਟ ਯੂਨੀਵਰਸਿਟੀ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਥਿਤੀ ਖਤਰਨਾਕ ਹੁੰਦੇ ਦੇਖ ਐਲਰਟ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਘਰਾਂ ਵਿਚ ਰਹਿਣ।
ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਨਿਯੁਕਤੀ ਦਾ ਆਸਟ੍ਰੇਲੀਆਈ ਸਮਰਥਕਾਂ ਵਲੋਂ ਸਵਾਗਤ
NEXT STORY