ਅਸਤਾਨਾ- ਕਜ਼ਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸੇਰਿਕ ਅਖਮੇਤੋਵ ਦੀ ਅਦਾਲਤ ਦੇ ਹੁਕਮ 'ਤੇ ਉਨ੍ਹਾਂ ਦੇ ਘਰ 'ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਅਖਮੇਤੋਵ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।
ਸੂਤਰਾਂ ਮੁਤਾਬਕ ਕਜ਼ਾਕਿਸਤਾਨ ਏਜੰਸੀ ਫਾਰ ਸਿਵਲ ਸਰਵਿਸ ਅਫੇਅਰਸ ਐਂਡ ਐਂਟੀ ਕਰੱਪਸ਼ਨ ਦੀ ਪ੍ਰੈਸ ਸੇਵਾ 'ਚ ਬੁੱਧਵਾਰ ਨੂੰ ਇਸ ਖਬਰ ਦਾ ਖੁਲਾਸਾ ਕੀਤਾ। ਏਜੰਸੀ ਕਜ਼ਾਕਿਸਤਾਨ ਦੇ ਕਾਰਗੰਡਾ ਖੇਤਰ 'ਚ ਸਾਬਕਾ ਅਧਿਕਾਰੀਆਂ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਦੋਸ਼ਾਂ ਦੀ ਜਾਂਚ ਕਰ ਰਹੀ ਸੀ।
ਭ੍ਰਿਸ਼ਟਾਚਾਰ ਰੋਕੂ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਸੇਰਿਕ ਅਖਮੇਤੋਵ 'ਤੇ ਵੀ ਮਾਮਲੇ ਦਰਜ ਕੀਤੇ ਗਏ ਸਨ। ਕਾਰਾਗੰਡਾ ਦੀ ਇਕ ਜ਼ਿਲਾ ਅਦਾਲਤ ਨੇ ਉਨ੍ਹਾਂ ਖਿਲਾਫ ਪਹਿਲਾ ਪ੍ਰੀਖਣ ਪਾਬੰਦੀ ਲਗਾਈ ਸੀ, ਜਿਸ ਦੇ ਤਹਿਤ ਦੋਸ਼ੀ ਨੂੰ ਨਜ਼ਰਬੰਦ ਕਰਕੇ ਰੱਖਣ ਦੀ ਵਿਵਸਥਾ ਹੈ।
ਵ੍ਹਾਈਟ ਹਾਊਸ ਦੇ ਨੇੜੇ ਸ਼ੱਕੀ ਬੰਦੂਕਧਾਰੀ ਕੀਤਾ ਗ੍ਰਿਫਤਾਰ
NEXT STORY