ਮਨਾਮਾ— ਬਹਿਰੀਨ ਵਿਚ ਰਾਜਸ਼ਾਹੀ ਦੇ ਖਿਲਾਫ ਸਾਲ 2011 ਵਿਚ ਹੋਏ ਅਸਫਲ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀਆਂ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ ਸ਼ੀਆ ਵਿਰੋਧੀ ਧਿਰ ਨੇ ਚੋਣਾਂ ਦਾ ਬਹਿਸ਼ਕਾਰ ਕਰਨ ਦਾ ਸੱਦਾ ਦਿੱਤਾ ਹੈ।
ਸ਼ਨੀਵਾਰ ਨੂੰ ਸੰਸਦੀ ਅਤੇ ਨਗਰਪਾਲਿਕਾ ਚੋਣਾਂ ਵਿਚ 4 ਲੱਖ ਯੋਗ ਵੋਟਰ ਦੇਸ਼ ਦੇ 53 ਵੋਟਿੰਗ ਕੇਂਦਰਾਂ 'ਤੇ ਵੋਟਿੰਗ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿਚ 40 ਚੋਣ ਖੇਤਰਾਂ ਤੋਂ 419 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕੱਟੜਪੰਥੀ ਸਮੂਹਾਂ ਵੱਲੋਂ ਇਲਾਕਿਆਂ ਵਿਚ ਚੋਣ ਪ੍ਰਕਿਰਿਆ ਦੇ ਖਿਲਾਫ ਵਿਰੋਧ ਪ੍ਰਦਰਸ਼ਣ ਹੋ ਸਕਦੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਕੋਸ਼ਿਸ਼ਾਂ ਨਾਲ ਨਜਿੱਠਣ ਦੇ ਲਈ ਤਿਆਰ ਹਨ।
ਦਕਸ਼ੇਸ਼ ਸਿਖਰ ਸੰਮੇਲਨ ਦੇ ਏਜੰਡੇ 'ਤੇ ਚਰਚਾ ਸ਼ੁਰੂ
NEXT STORY