ਫਿਰੋਜ਼ਪੁਰ(ਸ਼ੈਰੀ, ਦਰਸ਼ਨ)-ਜ਼ਿਲਾ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਅੱਜ ਜ਼ਿਲਾ ਫਿਰੋਜ਼ਪੁਰ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਪਿਆਰੇਆਣਾ, ਰਿੰਪੀ ਥੇਹ ਗੁੱਜਰ ਸਕੱਤਰ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਿਕ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਭੁੱਲਰ ਧੀਰਾ ਪੱਤਰਾ, ਰਣਦੀਪ ਸਿੰਘ ਸੰਧੂ ਝੋਕ ਹਰੀਹਰ, ਸੁਖਜੀਤ ਸਿੰਘ ਬੱਧਨੀ ਜੈਮਲ ਸਿੰਘ, ਸਿਮਰਨ ਕੰਬੋਜ, ਜਸਵਿੰਦਰ ਸਿੰਘ ਸੈਦਾ ਵਾਲਾ, ਮੀਤ ਪ੍ਰਧਾਨ 'ਚ ਅਸ਼ੋਕ ਕੁਮਾਰ ਬਹਾਦਰ ਕੇ, ਸੰਦੀਪ ਕੁਮਾਰ ਬਹਾਦਰ ਕੇ, ਕੁਲਦੀਪ ਸਿੰਘ ਸੰਧੂ ਝੋਕ ਹਰੀਹਰ, ਕਰਮਜੀਤ ਸਿੰਘ ਸਾਈਆਂਵਾਲਾ, ਸ਼ਮਸ਼ੇਰ ਸਿੰਘ ਸੰਧੂ, ਸਕੱਤਰ ਹਾਕਮ ਸਿੰਘ ਮਹੀਆਂਵਾਲਾ, ਸੁਖਚੈਨ ਸਿੰਘ ਮੱਲਵਾਲਾ, ਕੁਲਦੀਪ ਸਿੰਘ ਲੱਲੇ, ਪ੍ਰਤਾਪ ਸਿੰਘ, ਕੁਲਵੰਤ ਸਿੰਘ ਬਰਾੜ, ਜਨਰਲ ਸਕੱਤਰ ਗੁਰਮੀਤ ਸਿੰਘ ਜੰਗ, ਕਰਤਾਰ ਸਿੰਘ ਬੱਧਨੀ ਜੈਮਲ ਸਿੰਘ, ਅਸ਼ੋਕ ਕੁਮਾਰ ਕੰਬੋਜ ਜੰਡਵਾਲਾ, ਪਾਲ ਸਿੰਘ ਲਹਿਰਾ, ਬਲਾਕ ਘੱਲ ਖੁਰਦ ਪ੍ਰਧਾਨ ਵਿਚ ਵਿੱਕੀ ਸੱਪਾਂਵਾਲੀ ਪ੍ਰਧਾਨ, ਅਨਮੋਲ ਰਤਨ ਬੰਦੀ ਰੱਤਾਖੇੜਾ ਜਨਰਲ ਸਕੱਤਰ, ਸਤਪਾਲ ਮਾਨੇਵਾਲਾ ਮੀਤ ਪ੍ਰਧਾਨ, ਕੁਲਦੀਪ ਸਿੰਘ ਸੱਪਾਂਵਾਲੀ ਸਕੱਤਰ, ਹਰਵਿੰਦਰ ਸਿੰਘ ਬੱਬੂ ਬਜ਼ੀਦਪੁਰ ਜਨਰਲ ਸਕੱਤਰ, ਨਰਿੰਦਰ ਸਿੰਘ ਸੰਧੂ ਜਨਰਲ ਸਕੱਤਰ, ਜਸਵਿੰਦਰ ਸਿੰਘ ਜਨਰਲ ਸਕੱਤਰ, ਬਲਾਕ ਫਿਰੋਜ਼ਪੁਰ ਸ਼ਹਿਰ 'ਚ ਸੰਦੀਪ ਕੁਮਾਰ ਪ੍ਰਧਾਨ, ਸੁਰੇਸ਼ ਖੱਦਾ ਸੀਨੀਅਰ ਮੀਤ ਪ੍ਰਧਾਨ, ਕਾਲਾ ਬਸਤੀ ਬਾਗ ਵਾਲੀ ਮੀਤ ਪ੍ਰਧਾਨ, ਸੋਨੂ ਬਾਬਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਸੰਧੂ ਸਕੱਤਰ, ਸੁਖਦੇਵ ਸਿੰਘ ਸੁੱਖਾ ਸਕੱਤਰ, ਬਲਾਕ ਗੁਰੂਹਰਸਹਾਏ ਪ੍ਰਧਾਨ, ਸ਼ੇਖਰ ਕੰਬੋਜ ਪ੍ਰਧਾਨ, ਮਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਉਡੀਕ ਚੰਦ ਮੀਤ ਪ੍ਰਧਾਨ, ਹਰਨਾਮ ਚੰਦ ਮੀਤ ਪ੍ਰਧਾਨ, ਸੁਖਚੈਨ ਸਿੰਘ ਜਨਰਲ ਸਕੱਤਰ, ਮਨਦੀਪ ਸਿੰਘ ਜਨਰਲ ਸਕੱਤਰ, ਪਵਨ ਕੁਮਾਰ ਸਕੱਤਰ, ਅਰਸ਼ਦੀਪ ਸਿੰਘ ਸਕੱਤਰ, ਸਰਬਜੀਤ ਸਿੰਘ ਸਕੱਤਰ, ਪੂਰਨ ਸਿੰਘ ਸਕੱਤਰ, ਸਾਗਾ ਸਿੰਘ ਸਕੱਤਰ, ਰਾਜ ਸਿੰਘ ਸਕੱਤਰ, ਮਾਨ ਸਿੰਘ ਸੰਧੂ ਸਕੱਤਰ, ਮਖੂ ਬਲਾਕ ਤੋਂ ਸਰਬਜੀਤ ਸਿੰਘ ਪੱਧਰੀ ਪ੍ਰਧਾਨ, ਬਲਰਾਜ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਤਾਪ ਸਿੰਘ ਸੰਧੂ ਸੀਨੀ. ਮੀਤ ਪ੍ਰਧਾਨ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਜੋਗੇਵਾਲਾ ਜਨਰਲ ਸਕੱਤਰ, ਅਨਮੋਲ ਪ੍ਰਧਾਨ ਹਿੰਦੂ ਵਿੰਗ ਮਖੂ, ਰੇਸ਼ਮ ਸਿੰਘ ਮਰਹਾਣਾ ਸਕੱਤਰ, ਸ਼ਮਸ਼ੇਰ ਸਿੰਘ ਸ਼ੇਰਾ ਜੁਆਇੰਟ ਸਕੱਤਰ, ਬਲਾਕ ਮਮਦੋਟ ਤੋਂ ਹਰਦੇਵ ਸਿੰਘ ਸੰਧੂ ਪ੍ਰਧਾਨ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਪਾਲ ਸਿੰਘ ਸੰਧੂ ਮੀਤ ਪ੍ਰਧਾਨ, ਗੁਰਦਾਸ ਸਿੰਘ ਬਰਾੜ ਜਨਰਲ ਸਕੱਤਰ, ਗੁਰਮੁਖ ਸਿੰਘ ਜਨਰਲ ਸਕੱਤਰ, ਕੁਲਬੀਰ ਸਿੰਘ ਸੰਧੂ ਸਕੱਤਰ, ਸੂਬਾ ਸਿੰਘ ਸੰਧੂ ਸਕੱਤਰ, ਬਲਾਕ ਜ਼ੀਰਾ ਤੋਂ ਕਰਮਜੀਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਕਾਲਾ ਮੀਤ ਪ੍ਰਧਾਨ, ਅਸ਼ੋਕ ਕੁਮਾਰ ਪ੍ਰਧਾਨ ਹਿੰਦੂ ਵਿੰਗ, ਰੇਸ਼ਮ ਸਿੰਘ ਸ਼ੇਖਵਾਂ ਜਨਰਲ ਸਕੱਤਰ, ਪ੍ਰਸ਼ੋਤਮ ਸਿੰਘ ਜੁਆਇੰਟ ਸਕੱਤਰ, ਹਰਜੀਤ ਸਿੰਘ ਜੁਆਇੰਟ ਸਕੱਤਰ, ਜਗਰੂਪ ਸਿੰਘ ਸੰਧੂ ਤਾਲਮੇਲ ਸਕੱਤਰ, ਪ੍ਰਤਾਪ ਸਿੰਘ ਸਨ੍ਹੇਰ ਪ੍ਰਧਾਨ ਜ਼ੀਰਾ ਹਲਕਾ ਐੱਸ. ਸੀ. ਵਿੰਗ ਵਾਲਮੀਕਿ ਸਭਾ, ਸਤਬੀਰ ਸਿੰਘ ਢੰਡੀਆਂ ਸਕੱਤਰ ਤੇ ਸੁਰਜੀਤ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
ਹਾਦਸਿਆਂ 'ਚ 1 ਦੀ ਮੌਤ, 3 ਜ਼ਖ਼ਮੀ
NEXT STORY