ਜੁਰਮਾਨੇ ਅਤੇ ਗ੍ਰਿਫਤਾਰੀ ਸਮੇਤ ਠੋਸ ਕਾਰਵਾਈ ਹੋਵੇਗੀ
ਕੋਲਕਾਤਾ— ਸ਼ਰਦਾ ਘਪਲੇ ਦੀ ਜਾਂਚ ਕਰ ਰਹੇ ਇਕਨਾਮਿਕ ਡਾਇਰੈਕਟੋਰੇਟ (ਈ. ਡੀ.) ਨੇ ਪੇਂਟਰ ਸ਼ੁਭੋਪ੍ਰਸੰਨਾ ਦੇ ਦੋ ਬੈਂਕ ਖਾਤੇ ਜ਼ਬਤ ਕਰ ਲਏ ਹਨ ਅਤੇ ਉਨ੍ਹਾਂ ਵਿਰੁੱਧ ਠੋਸ ਕਾਰਵਾਈ ਦੀ ਯੋਜਨਾ ਬਣ ਰਹੀ ਹੈ। ਈ. ਡੀ. ਦੇ ਇਕ ਸੂਤਰ ਨੇ ਦੱਸਿਆ ਕਿ ਅਸੀਂ ਪਿਛਲੇ ਸੋਮਵਾਰ ਨੂੰ ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਸੀ ਪਰ ਉਹ ਨਹੀਂ ਆਏ ਅਤੇ ਦਸਤਾਵੇਜ਼ਾਂ ਦੀ ਥਾਂ ਸੀ. ਏ. ਨੂੰ ਭੇਜ ਦਿੱਤਾ। ਸੂਤਰਾਂ ਅਨੁਸਾਰ ਹਵਾਲਾ ਕਾਨੂੰਨ ਮੁਤਾਬਕ ਈ. ਡੀ. ਪਹਿਲਾਂ ਪੇਂਟਰ ਨੂੰ ਸੰਮਨ ਦਾ ਜਵਾਬ ਨਾ ਦੇਣ ਲਈ ਜੁਰਮਾਨਾ ਕਰੇਗਾ ਅਤੇ ਅਗਲਾ ਕਦਮ ਗ੍ਰਿਫਤਾਰੀ ਸਮੇਤ ਕਾਨੂੰਨੀ ਕਾਰਵਾਈ ਹੋਵੇਗਾ।
ਰੰਜੀਤ ਸਿਨ੍ਹਾ ਵਿਰੁੱਧ ਐੱਫ. ਆਈ. ਆਰ. ਦਰਜ
NEXT STORY