ਬਠਿੰਡਾ- ਪੰਜਾਬ ਦੇ ਬਠਿੰਡਾ ਸ਼ਹਿਰ 'ਚ ਪਿਛਲੇ 24 ਘੰਟਿਆਂ ਦੌਰਾਨ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਅਨੁਸਾਰ ਸਤਪਾਲ, ਉਸ ਦੀ ਪਤਨੀ ਸ਼ਿਮਲਾ ਦੇਵੀ, ਰਿਸ਼ਤੇਦਾਰ ਨੋਹਰ ਚੰਦ ਅਤੇ ਉਸ ਦੀ ਪਤਨੀ ਕਿਰਣਾ ਦੇਵੀ ਕਾਰ ਤੋਂ ਤਲਵੰਡੀ ਸਾਬੋ ਰਿਸ਼ਤੇਦਾਰਾਂ ਨਾਲ ਦੇਰ ਰਾਤ ਬਠਿੰਡਾ ਤੋਂ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰਖੱਤ 'ਚ ਜਾ ਵਜੀ ਜਿਸ ਨਾਲ ਤਿੰਨਾਂ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਏ. ਆਈ. ਆਰ ਕੈਂਪਸ 'ਚ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY