ਮੁੰਬਈ- ਪਾਲੀਵੁੱਡ 'ਚ ਦਲਜੀਤ ਦੋਸਾਂਝ ਨੇ ਦਰਸ਼ਕਾਂ ਵਿੱਚ ਆਪਣੀ ਗਾਇਕੀ ਰਾਹੀ ਵੱਖਰੀ ਹੀ ਇਕ ਪਛਾਣ ਬਣਾਈ ਹੈ। ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੀ ਇੰਟਰਟੇਨਮੈਂਟ ਕੰਪਨੀ ਸ਼ੁਰੂ ਕੀਤੀ ਹੈ। ਵੀਅਰਡ 6 ਨਾਂ ਤੋਂ ਦਲਜੀਤ ਦੀ ਇਹ ਕੰਪਨੀ ਮਨੋਰੰਜਨ ਦੀ ਦੁਨੀਆ ਦੇ ਵੱਖਰੇ ਕੰਮ ਕਰੇਗੀ। ਦਿਲਜੀਤ ਦੇ ਨਾਲ ਆਰਟੀਸਟ ਟਰਿਸ ਧਾਲੀਵਾਲ, ਅਮਨ ਯਾਰ ਅਤੇ ਕਲਿਕ ਵੈਸਟ ਜੁੜੇ ਹਨ। ਇਹ ਪ੍ਰਾਜੈਕਟ ਦਿਲਜੀਤ ਦੇ ਦਿਲ ਦੇ ਕਾਫੀ ਨੇੜੇ ਹੈ ਅਤੇ ਇਸ ਬਾਰੇ ਦਿਲਜੀਤ ਨੇ ਆਪਣੀ ਫੇਸਬੁੱਕ ਪੇਜ਼ 'ਤੇ ਵੀ ਫੈਨਜ਼ ਨੂੰ ਦੱਸਿਆ ਹੈ।
ਬਾਲੀਵੁੱਡ 'ਚ ਹੀ-ਮੈਨ ਦੇ ਤੌਰ 'ਤੇ ਧਰਮਿੰਦਰ ਨੇ ਬਣਾਈ ਪਛਾਣ (ਦੇਖੋ ਤਸਵੀਰਾਂ)
NEXT STORY