ਮੁੰਬਈ- ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਿਲਮਾਂ ਵਿਚ ਹੌਟ ਦ੍ਰਿਸ਼ ਕਰਨ ਤੋਂ ਪ੍ਰਹੇਜ਼ ਨਹੀਂ ਹੈ। ਅਕਸ਼ੇ ਕੁਮਾਰ ਨੇ ਕਿਹਾ ਕਿ ਮੈਂ ਅਜਿਹੇ ਦ੍ਰਿਸ਼ ਕਰਦੇ ਸਮੇਂ ਸਹਿਜ ਰਹਿੰਦਾ ਹਾਂ। ਮੈਂ ਨਹੀਂ ਸੋਚਦਾ ਕਿ ਮੇਰਾ ਬੇਟਾ ਜਾਂ ਗੁਆਂਢੀ ਦਾ ਬੱਚਾ ਇਸ ਦੇ ਬਾਰੇ ਕੀ ਸੋਚੇਗਾ। ਕਹਾਣੀ 'ਚ ਜੋ ਜ਼ਰੂਰੀ ਹੈ, ਉਹ ਹੈ।
ਮੈਂ ਕਹਾਣੀ ਤੋਂ ਉੱਚਾ ਨਹੀਂ ਜਾ ਸਕਦਾ। ਮੈਂ ਐਕਟਰ ਹਾਂ ਅਤੇ ਮੇਰੇ ਬੱਚਿਆਂ ਨੂੰ ਇਹ ਪਤਾ ਹੈ। ਉਹ ਅੱਜਕਲ ਨੀਰਜ ਪਾਂਡੇ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ 'ਬੇਬੀ' ਵਿਚ ਕੰਮ ਕਰ ਰਹੇ ਹਨ। ਅਕਸ਼ੇ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ 'ਤੇ ਸਪੈਸ਼ਲ 26 ਤੋਂ ਬਾਅਦ ਹੀ ਕੰਮ ਸ਼ੁਰੂ ਕਰ ਦਿੱਤਾ ਸੀ।
ਤਸਵੀਰਾਂ 'ਚ ਦੇਖੋ ਧਰਮਿੰਦਰ ਦੀ ਪਹਿਲੀ ਪਤਨੀ ਅਤੇ ਬੱਚੇ (ਦੇਖੋ ਤਸਵੀਰਾਂ)
NEXT STORY