ਹੁਸ਼ਿਆਰਪੁਰ (ਅਸ਼ਵਨੀ)-ਤਲਵਾੜਾ ਵਿਖੇ ਇਕ ਲੜਕੇ ਅਵਿਨਾਸ਼ ਪੁੱਤਰ ਮੁਖਤਿਆਰ ਵਾਸੀ ਸੈਕਟਰ-3 ਦੀ ਬੀ. ਬੀ. ਐੱਮ. ਬੀ. ਹਸਪਤਾਲ ਵਿਖੇ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਚਿਪਸ ਖਾਂਦੇ ਸਮੇਂ ਉਸਦੇ ਲੜਕੇ ਦੀ ਫੂਡ ਪਾਈਪ ਵਿਚ ਚਿਪਸ ਫਸ ਗਿਆ ਸੀ, ਜਿਸ ਕਾਰਨ ਉਸਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਸਨੇ ਦਮ ਤੋੜ ਦਿੱਤਾ। ਥਾਣਾ ਤਲਵਾੜਾ ਦੀ ਪੁਲਸ ਨੇ ਇਸ ਸਬੰਧ ਵਿਚ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰਕੇ ਪੰਚਨਾਮਾ ਤਿਆਰ ਕਰ ਦਿੱਤਾ ਹੈ।
ਪੈਲੇਸ ਵਿਚ ਗੋਲੀ ਚਲਾਉਣ ਦੇ ਦੋਸ਼ ਵਿਚ ਇਕ ਗ੍ਰਿਫਤਾਰ
NEXT STORY