Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    2:30:26 AM

  • roads of smart city turned into rivers

    ਚੰਡੀਗੜ੍ਹ ਤੇ ਮੋਹਾਲੀ 'ਚ ਭਾਰੀ ਮੀਂਹ, ਸੜਕਾਂ ਬਣੀਆਂ...

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE ਨਿਕਲੀਆਂ...

  • rain alert tomorrow

    ਬੁੱਧਵਾਰ ਨੂੰ ਪਵੇਗਾ ਭਾਰੀ ਮੀਂਹ! ਪੰਜਾਬ ਸਣੇ...

  • crude oil prices continue to rise  crossing  90 per barrel

    ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪ੍ਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਇਕ ਪੱਟੀ ਨੇ ਦਰੋਪਦੀ ਦੀ ਲਾਜ ਰੱਖੀ

DHARM News Punjabi(ਧਰਮ)

ਇਕ ਪੱਟੀ ਨੇ ਦਰੋਪਦੀ ਦੀ ਲਾਜ ਰੱਖੀ

  • Updated: 09 Dec, 2014 08:40 AM
Dharm
article
  • Share
    • Facebook
    • Tumblr
    • Linkedin
    • Twitter
  • Comment

ਪੰਜ ਹਜ਼ਾਰ ਸਾਲ ਪਹਿਲਾਂ ਹਸਤਿਨਾਪੁਰ ਵਿਖੇ ਮਹਾਰਾਜਾ ਸ਼ਾਂਤਨੂੰ ਨਾਂ ਦਾ ਰਾਜਾ ਰਾਜ ਕਰਦਾ ਸੀ। ਇਕ ਦਿਨ ਉਹ ਜੰਗਲ ਵਿਚ ਸ਼ਿਕਾਰ ਖੇਡਣ ਗਿਆ, ਜਿਥੇ ਉਸ ਨੂੰ ਇਕ ਬਹੁਤ ਹੀ ਸੁੰਦਰ ਇਸਤਰੀ ਮਿਲੀ, ਜਿਸ ਦਾ ਨਾਂ ਗੰਗਾ ਸੀ। ਰਾਜਾ ਉਸ 'ਤੇ ਮੋਹਿਤ ਹੋ ਗਿਆ ਤੇ ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਕਿਹਾ। ਗੰਗਾ ਨੇ ਇਕ ਸ਼ਰਤ 'ਤੇ ਰਾਜਾ ਸ਼ਾਂਤਨੂੰ ਨਾਲ ਵਿਆਹ ਕਰਨਾ ਸਵੀਕਾਰ ਕਰ ਲਿਆ ਕਿ ਰਾਜਾ ਉਸ ਦੇ ਕਿਸੇ ਵੀ ਕੰਮ 'ਚ ਦਖਲ ਨਹੀਂ ਦੇਵੇਗਾ। ਰਾਜੇ ਨੇ ਉਸ ਦੀ ਸ਼ਰਤ ਸਵੀਕਾਰ ਕਰ ਲਈ ਤੇ ਗੰਗਾ ਨਾਲ ਵਿਆਹ ਕਰ ਲਿਆ।
ਗੰਗਾ ਦੇ ਸੱਤ ਪੁੱਤਰ ਪੈਦਾ ਹੋਏ। ਉਸ ਨੇ ਸੱਤਾਂ ਪੁੱਤਰਾਂ ਨੂੰ ਹੀ ਮਾਰ ਦਿੱਤਾ। ਜਦੋਂ ਅੱਠਵਾਂ ਪੁੱਤਰ ਪੈਦਾ ਹੋਇਆ ਤਾਂ ਰਾਜੇ ਨੇ ਰਾਣੀ ਗੰਗਾ ਨੂੰ ਕਿਹਾ ਕਿ ਉਹ ਇਸ ਪੁੱਤਰ ਨੂੰ ਨਾ ਮਾਰੇ। ਰਾਣੀ ਨੇ ਰਾਜੇ ਦੀ ਗੱਲ ਤਾਂ ਮੰਨ ਲਈ ਪਰ ਕਿਹਾ ਕਿਉਂਕਿ ਰਾਜੇ ਨੇ ਉਸ ਦੇ ਕੰਮ 'ਚ ਦਖ਼ਲ ਦਿੱਤਾ ਹੈ, ਇਸ ਲਈ ਉਸ ਦੀਆਂ ਦੋ ਸ਼ਰਤਾ ਰਾਜੇ ਨੂੰ ਮੰਨਣੀਆਂ ਪੈਣਗੀਆਂ- ਪਹਿਲੀ ਤਾਂ ਇਹ ਕਿ ਇਸ ਪੁੱਤਰ ਦੀ ਪਾਲਣਾ ਮੈਂ ਖੁਦ ਕਰਾਂਗੀ ਅਤੇ ਦੂਸਰੀ ਸ਼ਰਤ ਇਹ ਹੈ ਕਿ ਮੈਂ ਮਹਿਲਾਂ ਵਿਚ ਨਾ ਰਹਿ ਕੇ ਜੰਗਲਾਂ 'ਚ ਰਹਾਂਗੀ। ਉਸੇ ਦਿਨ ਰਾਣੀ ਗੰਗਾ ਜੰਗਲਾਂ 'ਚ ਚਲੀ ਗਈ। ਅੱਗੇ ਜਾ ਕੇ ਇਹੀ ਲੜਕਾ ਭੀਸ਼ਮ ਪਿਤਾਮਾ ਕਹਿਲਾਇਆ।
ਗੰਗਾ ਦੇ ਜੰਗਲਾਂ 'ਚ ਜਾਣ ਪਿੱਛੋਂ ਰਾਜੇ ਨੇ ਇਕ ਮਲਾਹ ਦੀ ਸੁੰਦਰ ਕੰਨਿਆ 'ਮਤਸਯਾ ਗੰਧਾ' ਨਾਲ ਵਿਆਹ ਕਰ ਲਿਆ, ਜੋ ਬਾਅਦ ਵਿਚ 'ਸੱਤਿਆਵਤੀ' ਦੇ ਨਾਂ ਨਾਲ ਪ੍ਰਸਿੱਧ ਹੋਈ। ਸੱਤਿਆਵਤੀ ਦੇ ਦੋ ਪੁੱਤਰ ਪੈਦਾ ਹੋਏ- ਚਿੱਤਰ ਅੰਗਦ ਅਤੇ ਵਿਚਿੱਤਰ ਵੀਰਯ। ਚਿੱਤਰ ਅੰਗਦ ਦੇ ਕੋਈ ਔਲਾਦ ਨਹੀਂ ਸੀ। ਵਿਚਿੱਤਰ ਵੀਰਯ ਦੇ ਦੋ ਪੁੱਤਰ ਸਨ-ਵੱਡਾ ਧ੍ਰਿਤਰਾਸ਼ਟਰ, ਜੋ ਕਿ ਜਨਮ ਤੋਂ ਨੇਤਰਹੀਣ ਸੀ ਅਤੇ ਦੂਜਾ ਪਾਂਡਵ, ਜੋ ਰਾਜਾ ਬਣਿਆ। ਧ੍ਰਿਤਰਾਸ਼ਟਰ ਦੇ ਦੁਰਯੋਧਨ ਸਮੇਤ ਸੌ ਪੁੱਤਰ ਪੈਦਾ ਹੋਏ, ਜੋ ਕੌਰਵ ਕਹਿਲਾਏ ਅਤੇ ਪਾਂਡਵ ਦੇ ਪੰਜ ਪੁੱਤਰ-ਯੁਧਿਸ਼ਟਰ, ਭੀਮ, ਅਰਜੁਨ, ਨਕੁਲ ਅਤੇ ਸਹਿਦੇਵ ਸਨ। ਮਹਾਰਾਜਾ ਪਾਂਡਵ ਦੀ ਮੌਤ ਸਮੇਂ ਉਸ ਦੇ ਪੁੱਤਰ ਨਾਬਾਲਗ ਸਨ। ਇਸ ਲਈ ਧ੍ਰਿਤਰਾਸ਼ਟਰ ਨੇ ਰਾਜਭਾਗ ਸੰਭਾਲਿਆ, ਜਿਸ ਕਾਰਨ ਕੌਰਵ ਆਪ ਨੂੰ ਰਾਜਗੱਦੀ ਦਾ ਮਾਲਕ ਸਮਝਣ ਲੱਗੇ। ਰਾਜਭਾਗ ਦਾ ਕੰਮ ਮੰਤਰੀ ਸੰਜੇ ਹੀ ਦੇਖਦਾ ਸੀ।
ਪਾਂਡਵ ਪੁੱਤਰ ਜਵਾਨ ਹੋਏ ਤਾਂ ਦੁਰਯੋਧਨ ਨੇ ਭੀਮ ਨੂੰ ਜ਼ਹਿਰ ਦੇ ਕੇ ਨਦੀ 'ਚ ਸੁਟਵਾ ਦਿੱਤਾ ਪਰ ਜਦੋਂ ਉਹ ਉਥੋਂ ਬਚ ਗਿਆ ਤਾਂ ਪਾਂਡਵਾਂ ਨੂੰ ਦਰੁਣਾਵਤ ਸ਼ਹਿਰ ਭੇਜਣ ਦਾ ਹੁਕਮ ਦਿੱਤਾ ਗਿਆ। ਇਹ ਫੈਸਲਾ ਵੀ ਲਿਆ ਗਿਆ ਕਿ ਦਰੁਣਾਵਤ ਵਿਖੇ ਲਾਖ ਦਾ ਇਕ ਮਹਿਲ ਤਿਆਰ ਕਰਵਾਇਆ ਜਾਵੇ, ਜਿਥੇ ਜਾ ਕੇ ਸਾਰੇ ਪਾਂਡਵ ਪੁੱਤਰ ਅਤੇ ਉਨ੍ਹਾਂ ਦੀ ਮਾਤਾ ਕੁੰਤੀ ਰਹਿਣ ਤੇ ਉਸ ਮਹਿਲ ਨੂੰ ਅੱਗ ਲਾ ਦਿੱਤੀ ਜਾਵੇ। ਪਾਂਡਵਾਂ ਨੂੰ ਇਸ ਯੋਜਨਾ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਇਕ ਗੁਪਤ ਸੁਰੰਗ ਤਿਆਰ ਕਰਵਾਈ ਤੇ ਉਹ ਉਸ ਸੁਰੰਗ ਰਾਹੀਂ ਨਿਕਲ ਗਏ। ਇਕ ਦਿਨ ਉਸ ਲਾਖ ਦੇ ਮਹਿਲ ਵਿਚ ਇਕ ਬੁੱਢੀ ਅਤੇ ਉਸ ਦੇ ਪੰਜ ਜਵਾਨ ਪੁੱਤਰ ਠਹਿਰੇ ਹੋਏ ਸਨ ਕਿ ਦੁਰਯੋਧਨ ਨੇ ਮਹਿਲ ਨੂੰ ਅੱਗ ਲਗਵਾ ਦਿੱਤੀ ਅਤੇ ਉਹ ਸਾਰੇ ਵਿਚੇ ਹੀ ਸੜ ਕੇ ਮਰ ਗਏ। ਕੌਰਵਾਂ ਨੇ ਸਮਝਿਆ ਕਿ ਪਾਂਡਵ ਅਤੇ ਉਨ੍ਹਾਂ ਦੀ ਮਾਂ ਕੁੰਤੀ ਸੜ ਕੇ ਰਾਖ ਹੋ ਗਏ ਹਨ।
ਪਾਂਡਵ ਉਥੋਂ ਨਿਕਲ ਕੇ ਬ੍ਰਾਹਮਣਾਂ ਦੇ ਭੇਸ 'ਚ ਪਾਂਚਾਲ ਦੇਸ਼ ਚਲੇ ਗਏ। ਉਥੋਂ ਦੇ ਰਾਜਾ ਦਰੋਪਦ ਦੀ ਰਾਜਕੁਮਾਰੀ ਦਰੋਪਦੀ ਦਾ ਸਵੰਬਰ ਰਚਿਆ ਜਾ ਰਿਹਾ ਸੀ। ਸਵੰਬਰ 'ਚ ਸ਼ਰਤ ਇਹ ਸੀ ਕਿ ਜੋ ਕੋਈ ਉਪਰ ਬਾਂਸ 'ਤੇ ਘੁੰਮਦੀ ਹੋਈ ਮੱਛੀ ਦੀ ਅੱਖ ਵਿਚ ਜ਼ਮੀਨ 'ਤੇ ਰੱਖੇ ਤੇਲ ਦੇ ਕੜਾਹੇ ਵਿਚੋਂ ਉਸ ਦਾ ਅਕਸ ਦੇਖ ਕੇ ਤੀਰ ਮਾਰੇਗਾ, ਉਸ ਦੇ ਨਾਲ ਰਾਜਕੁਮਾਰੀ ਦਾ ਵਿਆਹ ਕੀਤਾ ਜਾਵੇਗਾ। ਜਦੋਂ ਸਾਰੇ ਰਾਜੇ-ਮਹਾਰਾਜੇ ਤੇ ਰਾਜਕੁਮਾਰ ਅਸਫ਼ਲ ਹੋ ਗਏ ਤਾਂ ਅਰਜੁਨ ਉੱਠਿਆ ਤੇ ਉਸ ਨੇ ਤੇਲ ਦੇ ਕੜਾਹੇ ਵਿਚੋਂ ਦੇਖਦੇ ਹੋਏ ਘੁੰਮਦੀ ਹੋਈ ਮੱਛੀ ਦੀ ਅੱਖ 'ਚ ਤੀਰ ਦਾ ਠੀਕ ਨਿਸ਼ਾਨਾ ਮਾਰਿਆ। ਮਹਾਰਾਜਾ ਦਰੋਪਦ ਨੂੰ ਜਦੋਂ ਇਹ ਪਤਾ ਲੱਗਿਆ ਕਿ ਅਰਜੁਨ ਬ੍ਰਾਹਮਣ ਪੁੱਤਰ ਨਹੀਂ ਸਗੋਂ ਪਾਂਡਵ ਰਾਜਕੁਮਾਰ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਭਗਵਾਨ ਕ੍ਰਿਸ਼ਨ, ਜੋ ਪਾਂਡਵਾਂ ਦੇ ਮਾਮੇ ਦੇ ਪੁੱਤਰ ਸਨ, ਨਾਲ ਵੀ ਪਾਂਡਵਾਂ ਦੀ ਮਿਲਣੀ ਦਰੋਪਦ ਨਗਰ (ਪਾਂਚਾਲ) ਵਿਖੇ ਹੋਈ।
ਪਾਂਡਵਾਂ ਨੇ ਦਿੱਲੀ ਨੇੜੇ ਇਕ ਨਵਾਂ ਸ਼ਹਿਰ ਇੰਦਰਪ੍ਰਸਥ ਵਸਾਇਆ ਅਤੇ ਯੁਧਿਸ਼ਟਰ ਨੇ ਉਥੇ ਇਕ ਵੱਡਾ ਯੱਗ ਕੀਤਾ। ਇਸ ਅਵਸਰ 'ਤੇ ਭਰੀ ਸਭਾ 'ਚ ਸ਼ਿਸ਼ੂ ਪਾਲ ਨੇ ਭਗਵਾਨ ਕ੍ਰਿਸ਼ਨ ਦੀ ਬੜੀ ਬੇਇੱਜ਼ਤੀ ਕੀਤੀ ਅਤੇ ਭੀਸ਼ਮ ਪਿਤਾਮਾ ਤੇ ਭੀਮ ਜਿਹੇ ਬਲੀਆਂ ਦੇ ਸਮਝਾਉਣ 'ਤੇ ਵੀ ਸ਼ਿਸ਼ੂਪਾਲ ਬਾਜ਼ ਨਾ ਆਇਆ ਅਤੇ ਕਹਿਣ ਲੱਗਾ, ਜੇ ਕ੍ਰਿਸ਼ਨ ਸੱਚਮੁੱਚ ਹੀ ਮਹਾਬਲੀ ਹੈ ਤਾਂ ਮੇਰੇ ਨਾਲ ਯੁੱਧ ਕਰੇ। ਭਗਵਾਨ ਕ੍ਰਿਸ਼ਨ ਨੇ ਉਸ ਦੀ ਗੱਲ ਪ੍ਰਵਾਨ ਕਰਕੇ ਆਪਣਾ ਸੁਦਰਸ਼ਨ ਚੱਕਰ ਚਲਾਇਆ ਤੇ ਉਸ ਨੂੰ ਮਾਰ ਦਿੱਤਾ। ਭਗਵਾਨ ਕ੍ਰਿਸ਼ਨ ਦੀ ਉਂਗਲੀ ਜ਼ਖ਼ਮੀ ਹੋ ਗਈ ਅਤੇ ਉਸ 'ਚੋਂ ਖੂਨ ਨਿਕਲਣ ਲੱਗਾ। ਇਹ ਦੇਖ ਦਰੋਪਦੀ ਨੇ ਆਪਣੀ ਸਾੜ੍ਹੀ ਦਾ ਪੱਲੂ ਪਾੜ ਕੇ ਭਗਵਾਨ ਕ੍ਰਿਸ਼ਨ ਦੀ ਉਂਗਲੀ 'ਤੇ ਪੱਟੀ ਬੰਨ੍ਹ ਦਿੱਤੀ ਤੇ ਇਹ ਪੱਟੀ ਅੱਗੇ ਚੱਲ ਕੇ ਸੈਂਕੜੇ ਸਾੜ੍ਹੀਆਂ ਦੇ ਰੂਪ 'ਚ ਬਦਲ ਗਈ , ਜਿਸ ਨੇ ਭਰੇ ਦਰਬਾਰ 'ਚ ਦਰੋਪਦੀ ਦੀ ਲਾਜ ਰੱਖੀ।

  • ਰਾਜਾ
  • ਦਰੋਪਦੀ
  • ਮੋਹਿਤ
  • ਜੰਗਲ

ਭਗਵਦ ਗੀਤਾ

NEXT STORY

Stories You May Like

  • india increases existing anti dumping duty on 4 products
    ਭਾਰਤ ਨੇ 4 ਉਤਪਾਦਾਂ ’ਤੇ ਮੌਜੂਦਾ ਡੰਪਿੰਗ ਰੋਕੂ ਡਿਊਟੀ ਵਧਾਈ, ਇਕ ’ਤੇ ਨਵੀਂ ਡਿਊਟੀ ਲਾਗੂ
  • heavy rain  roof of house
    ਭਾਰੀ ਮੀਂਹ ਦਾ ਕਹਿਰ, ਮਾਛੀਵਾੜਾ 'ਚ ਡਿੱਗੀ ਘਰ ਦੀ ਛੱਤ, ਇਕ ਦੀ ਮੌਤ
  • medical college in nawanshahr echoed in the vidhan sabha again
    ਵਿਧਾਨ ਸਭਾ ਮੁੜ ਗੂੰਜਿਆ ਨਵਾਂ ਸ਼ਹਿਰ ਦੇ ਮੈਡੀਕਲ ਕਾਲਜ ਨੂੰ ਬਣਾਉਣ ਦਾ ਮੁੱਦਾ, ਡਾ. ਨਛੱਤਰ ਪਾਲ ਨੇ ਰੱਖੀ ਮੰਗ
  • resolution on e 20 petrol passed in punjab vidhan sabha
    ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ
  • lok janshakti party will contest on 117 seats punjab vidhan sabha elections
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • one person died in a road accident near ghanoli barrier
    ਘਨੌਲੀ ਬੈਰੀਅਰ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਕਈ ਜ਼ਖ਼ਮੀ
  • one accused arrested with consignment of big weapons in taran tarn
    ਪੰਜਾਬ 'ਚ ਹੋ ਜਾਣੀ ਸੀ ਟਾਰਗੇਟ ਕਿਲਿੰਗ! ਵੱਡੇ ਹਥਿਆਰਾਂ ਦੀ ਖੇਪ ਸਣੇ ਇਕ ਮੁਲਜ਼ਮ ਗ੍ਰਿਫ਼ਤਾਰ
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • the fortune of these 6 zodiac signs will shine from tomorrow
      ਭਲਕੇ ਤੋਂ ਚਮਕੇਗੀ ਇਨ੍ਹਾਂ 6 ਰਾਸ਼ੀਆਂ ਦੀ ਕਿਸਮਤ, ਹੋਵੇਗੀ ਧਨ-ਦੌਲਤ ਦੀ ਵਰਖਾ !
    • eclipse on raksha bandhan
      ਰੱਖੜੀ ਦੇ ਤਿਉਹਾਰ 'ਤੇ ਗ੍ਰਹਿਣ ਦਾ ਸਾਇਆ ! ਇਨ੍ਹਾਂ 5 ਰਾਸ਼ੀਆਂ ਲਈ ਖ਼ਤਰੇ ਦੀ...
    • this little   remedy   of yellow mustard will make you rich
      ਪੀਲੀ ਸਰ੍ਹੋਂ ਦਾ ਇਹ ਛੋਟਾ ਜਿਹਾ 'ਉਪਾਅ' ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰ ਲਓ...
    • from today the difficulties of these 3 zodiac signs will increase
      ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ ! 'ਸਮਸਪਤਕ ਯੋਗ' ਨਾਲ ਜੇਬ...
    • the fortune of these 4 zodiac signs is about to shine
      ਚਮਕਣ ਵਾਲੀ ਹੈ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਅਸ਼ਲੇਖਾ ਨਕਸ਼ੱਤਰ ਨਾਲ ਇਨ੍ਹਾਂ ਘਰ...
    • google incense will remove the vastu dosha of the house
      ਘਰ ਦਾ ਵਾਸਤੂ ਦੋਸ਼ ਦੂਰ ਕਰੇਗੀ 'ਗੂਗਲ ਧੂਪ' ! ਬਸ ਅਪਣਾਓ ਇਹ ਤਰੀਕੇ
    • horoscope astrology
      19 ਅਗਸਤ ਨੂੰ ਹੋਣ ਜਾ ਰਹੀ ਵੱਡੀ ਤਬਦੀਲੀ! ਇਨ੍ਹਾਂ 5 ਰਾਸ਼ੀਆਂ ਵਾਲਿਆਂ ਦੀ ਹੋਵੇਗੀ...
    • meditation done incorrectly can also make you poor
      ਗਲਤ ਤਰੀਕੇ ਨਾਲ ਕੀਤੀ ਮੈਡੀਟੇਸ਼ਨ ਵੀ ਤੁਹਾਨੂੰ ਕਰ ਸਕਦੀ ਹੈ ਕੰਗਾਲ ! ਜਾਣੋ ਸਹੀ...
    • lottery will be held for these 4 zodiac signs today
      ਅੱਜ ਇਨ੍ਹਾਂ 4 ਰਾਸ਼ੀਆਂ ਲੱਗੇਗੀ ਲਾਟਰੀ ! ਕਾਰੋਬਾਰ 'ਚ ਮਿਲੇਗਾ ਵੱਡਾ ਲਾਭ ਤੇ...
    • surya grahan 2026
      Surya Grahan 2026: ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਸਮਾਪਤ, ਸਵੇਰੇ ਬ੍ਰਹਮ ਮਹੂਰਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +