ਮੋਗਾ : ਪੰਜਾਬ 'ਚ ਵੱਧ ਰਹੀ ਗਊ ਹੱਤਿਆ ਦੇ ਖਿਲਾਫ ਅੱਜ ਸਵੇਰ ਤੋਂ ਸ਼ਿਵ ਸੈਨਾ ਹਿੰਦੂ ਸੰਗਠਨਾਂ ਵਲੋਂ ਡੀ. ਸੀ. ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਹਿੰਦੂ ਸੰਗਠਨਾਂ ਦੀ ਮੰਗ ਹੈ ਕਿ ਗਊ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਦੂਜੇ ਪਾਸੇ ਨਰੇਗਾ ਕਰਮਚਾਰੀਆਂ ਵਲੋਂ ਨੀਲੇ ਕਾਰਡਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 2 ਗਊਆਂ ਦੇ ਧੜ ਸਿਰਾਂ ਤੋਂ ਵੱਖ ਸਨ ਅਤੇ 3-4 ਛੋਟੇ ਜਾਨਵਰਾਂ ਦੇ ਕੱਟੇ ਹੋਏ ਸਿਰ ਮਿਲਣ ਨਾਲ ਹਿੰਦੂ ਸਮਾਜ ਵਿਚ ਰੋਸ ਦੀ ਲਹਿਰ ਹੈ।
ਮੁੰਡੇ ਨੂੰ ਅਲਫ ਨੰਗਾ ਕਰਕੇ ਸ਼ਰੇਆਮ ਕੁੱਟਿਆ (ਵੀਡੀਓ)
NEXT STORY