ਬੈਂਗਲੂਰ - ਆਈ. ਟੀ. ਖੇਤਰ ਦੀ ਮੋਹਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਅੱਜ ਕਿਹਾ ਕਿ ਉਹ ਨਿਪਟਾਰਾ ਆਧਾਰਿਤ ਕਾਰਜਬਲ ਦੇ ਮੁੜ ਗਠਨ 'ਚ ਲੱਗੀ ਹੋਈ ਹੈ ਪਰ ਇਹ 'ਛਾਂਟੀ' ਨਹੀਂ ਹੈ ਤੇ ਕੰਪਨੀ ਚਾਲੂ ਮਾਲੀ ਸਾਲ 'ਚ 55000 ਨਵੇਂ ਪੇਸ਼ੇਵਰਾਂ ਨੂੰ ਭਰਤੀ ਕਰਨ ਦਾ ਟੀਚਾ ਪਾਰ ਕਰ ਸਕਦੀ ਹੈ। ਟੀ. ਸੀ. ਐੱਸ. ਦੇ ਕਾਰਜਕਾਰੀ ਉਪ ਚੇਅਰਮੈਨ ਤੇ ਸੰਸਾਰਿਕ ਮਨੁੱਖੀ ਸੰਸਾਧਨ ਦੇ ਪ੍ਰਮੁੱਖ ਅਜੇਂਦਰ ਮੁਕਰਜੀ ਨੇ ਇਥੇ ਦੱਸਿਆ ਕਿ ਇਹ ਇਕ ਵਿਸ਼ੇਸ਼ ਪ੍ਰਕਿਰਿਆ ਨਹੀਂ ਹੈ, ਇਹ ਇਕ ਰੂਟੀਨ ਪ੍ਰਕਿਰਿਆ ਹੈ।
ਈ. ਐੱਸ. ਆਈ. ਸੀ. ਤਹਿਤ ਰਜਿਸਟਰੇਸ਼ਨ ਦੀ ਵੈੱਬ ਸੇਵਾ ਸ਼ੁਰੂ
NEXT STORY