ਲੰਡਨ- ਭਾਰਤੀ ਮੂਲ ਦੀ ਸ਼੍ਰੀਤੀ ਵਡੇਰਾ ਨੂੰ ਸੈਂਟੇਂਡਰ ਯੂਕੇ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਕਿਸੇ ਪ੍ਰਮੁੱਖ ਬ੍ਰਿਟਿਸ਼ ਬੈਂਕ ਦੀ ਪਹਿਲੀ ਮਹਿਲਾ ਪ੍ਰਮੁੱਖ ਬਣੀ ਹੈ।
ਸ਼੍ਰੀਤੀ ਬ੍ਰਿਟੇਨ ਦੀ ਮੰਤਰੀ ਰਹਿ ਚੁੱਕੀ ਹੈ ਅਤੇ ਜਨਵਰੀ 'ਚ ਸੈਂਟੇਂਡਰ ਯੂ.ਕੇ. ਦੇ ਨਿਰਦੇਸ਼ਕ ਮੰਡਲ 'ਚ ਸਾਂਝੀ ਉਪ ਚੇਅਰਪਰਸਨ ਦੇ ਤੌਰ 'ਤੇ ਸ਼ਾਮਲ ਹੋਵੇਗੀ, ਜਿਸ ਤੋਂ ਬਾਅਦ ਉਹ ਮਾਰਚ ਵਿਚ ਬੈਂਕ ਦੇ ਚੇਅਰਪਰਸਨ ਟੇਰੇਂਸ ਬਰਨਸ ਦੀ ਜਗ੍ਹਾ ਲਵੇਗੀ।
ਵਡੇਰਾ 2007 ਤੋਂ 2009 ਤੱਕ ਕਿਰਤ ਮੰਤਰੀ ਰਹੀ ਅਤੇ ਬ੍ਰਿਟੇਨ ਦੇ ਉਪਰਲੇ ਹਾਉਸ ਦੀ ਮੈਂਬਰ ਵੀ ਰਹੀ।
ਪੈਪਸੀਕੋ ਦੇ ਖਿਲਾਫ ਮਿਲਾਵਟ ਦਾ ਮਾਮਲਾ ਖਾਰਜ ਕਰਨ ਤੋਂ ਹਾਈ ਕੋਰਟ ਦਾ ਇਨਕਾਰ
NEXT STORY