ਨਵੀਂ ਦਿੱਲੀ- ਜਨਤਕ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਖੋਜ ਕੰਪਨੀ ਆਇਲ ਇੰਡੀਆ ਲਿਮਟਿਡ ਨੇ ਮਿਆਂਮਾਰ 'ਚ ਉਸ ਨੂੰ ਮਿਲੇ 2 ਉੱਪ ਤੱਟੀ ਤੇਲ ਅਤੇ ਗੈਸ ਬਲਾਕ ਸਮਝੌਤੇ 'ਤੇ ਦਸਤਖਤ ਕੀਤੇ ਹਨ।
ਕੰਪਨੀ ਨੇ ਕਿਹਾ ਕਿ ਆਇਲ ਇੰਡੀਆ ਨੇ ਕੰਸੋਰਟਿਅਮ ਹਿੱਸੇਦਾਰਾਂ ਨਾਲ ਮਿਲ ਕੇ ਮਿਆਂਮਾਰ ਆਇਲ ਐਂਡ ਗੈਸ ਇੰਟਰਪ੍ਰਾਈਜਿਜ਼ (ਮੇਗੋ) ਨਾਲ ਨੇ-ਪਈ-ਤਾਉ 'ਚ 2 ਉੱਪ ਤੱਟੀ ਖੇਤਰ ਐਮ-4 ਅਤੇ ਯੇਬ ਤੇਲ ਖੇਤਰ ਦੇ ਉੁਤਪਾਦਨ ਭਾਗੀਦਾਰੀ ਸਮਝੌਤੇ (ਪੀ.ਐਸ.ਸੀ.) 'ਤੇ ਦਸਤਖਤ ਕੀਤੇ ਹਨ।
ਭਾਰਤੀ ਮੂਲ ਦੀ ਸਾਬਕਾ ਮੰਤਰੀ ਸ਼੍ਰੀਤੀ ਵਡੇਰਾ ਬ੍ਰਿਟੇਨ ਦੇ ਬੈਂਕ ਦੀ ਪ੍ਰਮੁੱਖ ਨਿਯੁਕਤ
NEXT STORY