ਵਾਸ਼ਿੰਗਟਨ— ਭਾਰਤ ਅਤੇ ਰੂਸ ਦਰਮਿਆਨ ਸੰਬੰਧਾਂ ਦੇ ਆਮ ਵਰਗੇ ਹੋਣ ਕਾਰਨ ਅਮਰੀਕਾ ਖੁਸ਼ ਨਹੀਂ ਹੈ ਪਰ ਇਸ ਦਾ ਰਾਸ਼ਟਰਪਤੀ ਬਰਾਕ ਓਬਾਮਾ ਦੀ 26 ਜਨਵਰੀ ਨੂੰ ਪ੍ਰਸਤਾਵਿਤ ਭਾਰਤ ਯਾਤਰਾ ਨਾਲ ਕੋਈ ਸੰਬੰਧ ਨਹੀਂ। ਓਬਾਮਾ ਦੀ ਭਾਰਤ ਯਾਤਰਾ ਪਹਿਲਾਂ ਵਾਂਗ ਹੀ ਨਿਰਧਾਰਿਤ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਇਥੇ ਦੱਸਿਆ ਕਿ ਓਬਾਮਾ ਭਾਰਤ ਜਾਣਗੇ। ਭਾਰਤ ਦੇ ਅਮਰੀਕਾ ਨਾਲ ਸੰਬੰਧ ਅਹਿਮ ਹਨ।
ਅਮਰੀਕੀ ਫੌਜ 'ਚ ਦੋ ਪੰਜਾਬਣਾਂ ਪੇਸ਼ ਕਰ ਰਹੀਆਂ ਨੇ ਬਹਾਦਰੀ ਦੀ ਮਿਸਾਲ
NEXT STORY