ਮੁੰਬਈ- ਬਾਲੀਵੁੱਡ ਦੇ ਪਰਫੈਕਟਨਿਸਟ ਆਮਿਰ ਖਾਨ ਦੀ ਫਿਲਮ 'ਪੀਕੇ' ਕੱਲ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 26.63 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਹੈ। ਹਾਲਾਂਕਿ ਟ੍ਰੈਡ ਦੀ ਉਮੀਦ ਸੀ ਕਿ ਫਿਲਮ 30 ਕਰੋੜ ਦਾ ਅੰਕੜਾ ਪਾਰ ਕਰੇਗੀ ਇਸ ਲਈ ਕਲੈਕਸ਼ਨ ਉਮੀਦ ਤੋਂ ਘੱਟ ਰਹੀ ਹੈ। ਕੋਈ ਵੀ ਸਰਕਾਰੀ ਛੁੱਟੀ ਨਾ ਹੋਣ ਕਾਰਨ ਰਿਕਾਰਡ ਤੋੜ ਕਮਾਈ ਨਹੀਂ ਕਰ ਸਕੀ ਹੈ। ਸ਼ੋਅ 'ਚ ਦਰਸ਼ਕ ਘੱਟ ਗਿਣਤੀ 'ਚ ਸਿਨੇਮਾਘਰਾਂ 'ਚ ਆਏ। 26 ਕਰੋੜ ਦੀ ਕਮਾਈ ਕਰਨ ਦੇ ਬਾਵਜੂਦ ਵੀ ਇਸ ਨੂੰ ਪਹਿਲੇ ਦਿਨ ਦੀ ਕਲੈਕਸ਼ਨ ਵਧੀਆ ਦੱਸੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਕੀ ਫਿਲਮ ਆਪਣੇ ਪਹਿਲੇ ਵੀਕੈਂਡ ਦੌਰਾਨ 100 ਕਰੋੜ ਦਾ ਅੰਕੜਾ ਪਾਰ ਕਰ ਸਕੇਗੀ ਜਾਂ ਨਹੀਂ? ਗਨੀਹੋਤਰੀ ਦੇ ਬੇਟੇ ਤਨੁਜ ਵਿਰਵਾਨੀ ਹੋਣਗੇ।
ਇੰਸਟਾਗ੍ਰਾਮ 'ਤੇ ਛਾਈ ਕਿਮ (ਦੇਖੋ ਤਸਵੀਰਾਂ)
NEXT STORY