ਨਵੀਂ ਦਿੱਲੀ- ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ ਇਸ ਸਾਲ ਵੱਧ ਕੇ 1.92 ਲੱਖ ਇਕਾਈ 'ਤੇ ਪਹੁੰਚ ਜਾਵੇਗੀ। ਪ੍ਰਾਪਰਟੀ ਸਲਾਹਕਾਰ ਜੋਂਸ ਲਾਂਗ ਲਾਸਾਲੇ (ਜੇ.ਐੱਲ.ਐੱਲ.) ਨੇ ਇਹ ਅਨੁਮਾਨ ਲਗਾਇਆ ਹੈ।
ਬੀਤੇ ਸਾਲ ਯਾਨੀ ਕਿ 2014 'ਚ ਪ੍ਰਮੁੱਖ ਬਾਜ਼ਾਰਾਂ ਯਾਨੀ ਕਿ ਇਨ੍ਹਾਂ 7 ਸ਼ਹਿਰਾਂ 'ਚ ਘਰਾਂ ਦੀ ਵਿਕਰੀ ਘੱਟ ਕੇ 1.75 ਲੱਖ ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਤੋਂ 2 ਲੱਖ ਇਕਾਈ ਸੀ। ਇਨ੍ਹਾਂ 7 ਸ਼ਹਿਰਾਂ ਵਿਚ ਐੱਨ.ਸੀ.ਆਰ., ਮੁੰਬਈ, ਚੇਨਈ, ਕੋਲਕਾਤਾ, ਬੇਂਗਲੂਰ, ਹੈਦਰਾਬਾਦ ਅਤੇ ਪੁਣੇ ਸ਼ਾਮਲ ਹਨ।
ਜਿਓਮੀ ਦੀ ਵਿਕਰੀ 3 ਗੁਣਾ ਹੋਈ, 6.112 ਕਰੋੜ ਮੋਬਾਈਲ ਵੇਚੇ
NEXT STORY