ਐਜਲ— ਅਜ਼ੀਜ਼ ਕੁਰੈਸ਼ੀ ਸ਼ੁੱਕਰਵਾਰ ਨੂੰ ਮਿਜ਼ੋਰਮ ਦੇ ਨਵੇਂ ਰਾਜਪਾਲ ਦੇ ਰੂਪ ਵਿਚ ਸਹੁੰ ਚੁੱਕਣਗੇ। ਰਾਜ ਦੇ ਪ੍ਰੋਟੋਕਾਲ ਅਧਿਕਾਰੀ ਡੇਵਿਡ ਐੱਲ. ਪਾਚੁਆ ਨੇ ਅੱਜ ਦੱਸਿਆ ਕਿ ਇਹ ਫੈਸਲਾ ਰਾਜ ਦੇ ਮੁੱਖ ਸਕੱਤਰ ਲਾਲ ਮਲਸਵਮਾ ਦੀ ਪ੍ਰਧਾਨਗੀ ਵਿਚ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਲਿਆ ਗਿਆ। 30 ਦਸੰਬਰ ਨੂੰ ਕੁਰੈਸ਼ੀ ਦਾ ਉੱਤਰਾਖੰਡ ਤੋਂ ਮਿਜ਼ੋਰਮ ਤਬਾਦਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਇਥੇ ਪਹੁੰਚ ਜਾਣਗੇ।
ਸੈਕਸ ਤੋਂ ਮਨ੍ਹਾ ਕੀਤਾ ਤਾਂ ਇੰਜੀਨੀਅਰ ਨੇ ਕੀਤੀ ਖੁਦਕੁਸ਼ੀ
NEXT STORY