ਨਵੀਂ ਦਿੱਲੀ- ਟੋਇਟਾ ਕਿਰਲੋਸਕਰ ਨੇ ਆਪਣੇ ਲੋਕਪ੍ਰਿਯ ਮਾਡਲ ਇਨੋਵਾ ਦਾ ਨਵਾਂ ਐਡੀਸ਼ਨ ਪੇਸ਼ ਕੀਤਾ ਹੈ। ਇਸ ਨਵੇਂ ਐਡੀਸ਼ਨ ਦੀ ਕੀਮਤ ਦਿੱਲੀ ਸ਼ੋਅਰੂਮ 'ਚ 10.51 ਲੱਖ ਰੁਪਏ ਤੋਂ 15.80 ਲੱਖ ਰੁਪਏ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਪ੍ਰੀਮੀਅਮ ਐੱਸ.ਯੂ.ਵੀ. ਫੋਰਚਿਊਨਰ ਦਾ ਨਵਾਂ ਵਰਜ਼ਨ ਵੀ ਬਾਜ਼ਾਰ 'ਚ ਉਤਾਰਨ ਦਾ ਐਲਾਨ ਕੀਤਾ ਹੈ। ਇਸ ਦੀ ਕੀਮਤ ਦਿੱਲੀ ਸ਼ੋਅਰੂਮ 'ਚ 24.17 ਲੱਖ ਰੁਪਏ ਤੋਂ 26.49 ਲੱਖ ਰੁਪਏ ਹੋਵੇਗੀ।
ਅਜਿਹਾ 'ਸਮਾਰਟ ਗਮਲਾ' ਖੁਦ ਦੇਵੇਗਾ ਪੌਦੇ ਨੂੰ ਪਾਣੀ
NEXT STORY