ਲਾਹੌਰ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੰਬੰਧ ਸੁਧਾਰਨ ਦੇ ਯਤਨ ਇਮਾਨਦਾਰੀ ਨਾਲ ਕੀਤੇ ਪਰ ਭਾਰਤ ਵਲੋਂ ਢੁਕਵਾਂ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਇਹ ਗੱਲ ਬਹਿਰੀਨ ਵਿਚ ਪ੍ਰਵਾਸੀ ਪਾਕਿਸਤਾਨੀਆਂ ਦੀ ਬੈਠਕ ਦੌਰਾਨ ਕਹੀ। ਨਵਾਜ਼ ਨੇ ਬਹਿਰੀਨ ਵਿਚ ਪ੍ਰਵਾਸੀ ਪਾਕਿਸਤਾਨੀਆਂ ਦੀ ਬੈਠਕ ਵਿਚ ਕਿਹਾ ਕਿ ਭਾਰਤ ਨੇ ਕਸ਼ਮੀਰੀ ਆਗੂਆਂ ਨਾਲ ਪਾਕਿਸਤਾਨੀ ਹਾਈ ਕਮਿਸ਼ਨ ਦੀ ਗੱਲਬਾਤ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਵਿਦੇਸ਼ ਪੱਧਰ ਦੀ ਗੱਲਬਾਤ ਮੁਲਤਵੀ ਕਰ ਦਿੱਤੀ, ਜਦਕਿ ਕਸ਼ਮੀਰੀ ਆਗੂਆਂ ਨਾਲ ਮੁਲਾਕਾਤ ਦੀ ਪ੍ਰੰਪਰਾ ਪਿਛਲੇ 60 ਸਾਲ ਤੋਂ ਚਲੀ ਆ ਰਹੀ ਸੀ।
ਭੰਗ ਦੀ ਖੇਤੀ ਕਰਨ ਅਤੇ 825 ਜ਼ਿੰਦਾ ਕਾਰਤੂਸ ਰੱਖਣ ਵਾਲੇ
NEXT STORY