ਪਿੱਛੇ ਜਿਹੇ ਵਿਆਹੀ ਜੈਸਿਕਾ ਮਿਸ਼ੀਬੀਟਾ ਹੁਣ ਸ਼ਰਮਾਉਂਦੀ ਦੁਲਹਨ ਨਹੀਂ ਰਹੀ, ਉਸ ਨੇ ਹਵਾਈ ਵਿਖੇ ਬੀਚ 'ਤੇ ਆਪਣੀ ਆਕਰਸ਼ਕ ਫਿੱਗਰ ਦਿਖਾਈ।
ਐੱਫ-ਵਨ ਡ੍ਰਾਈਵਰ ਜੈਨਸਨ ਬਟਨ ਅਤੇ ਮਾਡਲ ਜੈਸਿਕਾ ਮਿਸ਼ੀਬੀਟਾ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਹ ਜੋੜਾ ਕ੍ਰਿਸਮਿਸ ਵਾਲੇ ਦਿਨ ਵਿਆਹ ਕਰਾਉਣ ਤੋਂ ਬਾਅਦ ਹੁਣ ਹਵਾਈ ਵਿਖੇ ਬੀਚ 'ਤੇ ਪਿਛਲੇ ਕੁੱਝ ਦਿਨਾਂ ਤੋਂ ਛੁੱਟੀਆਂ ਮਨ੍ਹਾ ਰਿਹਾ ਹੈ। ਦੋਹਾਂ ਦਾ ਪਿਛਲੇ ਛੇ ਸਾਲਾਂ ਤੋਂ ਲੰਬਾ ਰਿਸ਼ਤਾ ਚਲਣ ਮਗਰੋਂ ਆਖ਼ਰ ਪਿਛਲੀ ਦਸੰਬਰ 'ਚ ਵਿਆਹ ਹੋਇਆ।
ਪੋਲਾਰਡ ਤੇ ਬ੍ਰਾਵੋ ਤੋਂ ਬਿਨਾਂ ਸਾਡੀ ਟੀਮ ਅਧੂਰੀ: ਗੇਲ
NEXT STORY