ਨਵੀਂ ਦਿੱਲੀ - ਦੇਸ਼ ਦੇ ਸਰਵਸ੍ਰੇਸ਼ਠ ਗੇਂਦਬਾਜ਼ ਤੇ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਵਿਦੇਸ਼ੀ ਦੌਰੇ ਵਿਚ ਅਹਿਮ 11 ਚੁਣਦੇ ਸਮੇਂ ਟੀਮ ਰਣਨੀਤੀ ਵਿਚ ਲਚਕੀਲਾਪਣ ਲਿਆਉਣਾ ਹੋਵੇਗਾ।
ਕੁੰਬਲੇ ਦਾ ਮੰਨਣਾ ਹੈ ਕਿ ਟੀਮ ਵਿਚ ਉੱਚ ਪੱਧਰੀ ਗੇਂਦਬਾਜ਼ ਹਨ ਤੇ ਉਨ੍ਹਾਂ ਦੀ ਪ੍ਰਗਤੀ ਦੀ ਸੈਸ਼ਨ ਦਰ ਸੈਸ਼ਨ ਸਮੀਖਿਆ ਕਰਨੀ ਚਾਹੀਦੀ ਹੈ। ਕੁੰਬਲੇ ਨੇ ਕਿਹਾ ਕਿ ਭਾਰਤੀ ਗੇਂਦਬਾਜ਼ੀ ਦੀ ਹੋ ਰਹੀ ਆਲੋਚਨਾ ਕੁਝ ਹੱਦ ਤਕ ਸਹੀ ਹੈ ਪਰ ਟੀਮ ਚੁਣਦੇ ਸਮੇਂ ਖਿਡਾਰੀਆਂ ਦੇ ਲੰਬੇ ਸਵਰੂਪ ਨਾਲ ਤਾਲਮੇਲ ਬਿਠਾਉਣ ਦੀ ਸਮਰੱਥਾ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ।
ਇਸ ਲਈ ਵੀ ਯਾਦ ਰੱਖੀ ਜਾਵੇਗੀ ਬਾਰਡਰ-ਗਾਵਸਕਰ ਲੜੀ
NEXT STORY