ਨਵੀਂ ਦਿੱਲੀ, ਜ਼ਮੀਨੀ ਪੱਧਰ 'ਤੇ ਹਾਕੀ ਨੂੰ ਬੜ੍ਹਾਵਾ ਦੇਣ ਦੀ ਕਵਾਇਦ ਤਹਿਤ ਗੈਰ ਸਰਕਾਰੀ ਸੰਗਠਨ ਹਾਕੀ ਸਿਟੀਜ਼ਨ ਗਰੁੱਪ 15 ਤੋਂ 21 ਜਨਵਰੀ ਤਕ ਸ਼ਿਵਾਜੀ ਸਟੇਡੀਅਮ ਵਿਚ ਪਹਿਲੇ ਕੇਰਨ ਜੂਨੀਅਰ ਹਾਕੀ ਕੱਪ-2015 ਦੇ ਐੱਨ. ਸੀ. ਆਰ. ਗੇੜ ਦਾ ਆਯੋਜਨ ਕਰੇਗਾ। ਤਿੰਨ ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਆਯੋਜਨ ਦਾ ਟੀਚਾ ਦਿੱਲੀ ਤੇ ਐੱਨ. ਸੀ. ਆਰ. ਖੇਤਰ ਦੇ ਸਕੂਲੀ ਬੱਚਿਆਂ ਲਈ ਮੁਕਾਬਲੇਬਾਜ਼ੀ ਮੰਚ ਮੁਹੱਈਆ ਕਰਵਾਉਣਾ ਹੈ ਜਿਸ ਨਾਲ ਉਹ ਰਾਸ਼ਟਰੀ ਮੰਚ 'ਤੇ ਅਪਾਣੀ ਪ੍ਰਤਿਭਾ ਦਿਖਾ ਸਕਣ।
ਭਾਰਤ ਤੇ ਵਿਰਾਟ ਕੋਲ 'ਨੰਬਰ ਵਨ' ਬਣਨ ਦਾ ਮੌਕਾ
NEXT STORY