ਨਵੀਂ ਦਿੱਲੀ - ਕਮਜ਼ੋਰ ਕਰਜ਼ ਵਾਧਾ ਅਤੇ ਉੱਚੀਆਂ ਵਿਆਜ ਦਰਾਂ ਦਰਮਿਆਨ ਸਟੇਟ ਬੈਂਕ ਦੇ ਐੱਸ. ਬੀ. ਆਈ. ਕੰਪੋਜ਼ਿਟ ਇੰਡੈਕਸ 'ਚ ਜਨਵਰੀ ਦੌਰਾਨ ਗਿਰਾਵਟ ਰਹੀ। ਐੱਸ. ਬੀ. ਆਈ. ਕੰਪੋਜ਼ਿਟ ਇੰਡੈਕਸ ਦੇਸ਼ 'ਚ ਮਾਸਿਕ ਆਧਾਰ 'ਤੇ ਨਿਰਮਾਣ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਬਣਾਇਆ ਗਿਆ ਹੈ। ਮਾਸਿਕ ਇੰਡੈਕਸ ਦਸੰਬਰ 2014 'ਚ ਜਿੱਥੇ 55.4 'ਤੇ ਸੀ ਉਥੇ ਹੀ ਜਨਵਰੀ 2015 'ਚ ਘਟ ਕੇ ਇਹ 51.5 ਰਿਹਾ। ਉਥੇ ਹੀ ਸਾਲਾਨਾ ਆਧਾਰ 'ਤੇ ਇਹ ਇੰਡੈਕਸ ਜਨਵਰੀ 'ਚ ਮਾਮੂਲੀ ਵਧ ਕੇ 52.1 ਰਿਹਾ।
ਸੇਬੀ ਦਾ ਗੁਪਤ ਕਾਰੋਬਾਰ ਨਿਯਮ ਹੋਇਆ ਲਾਗੂ
NEXT STORY