* ਇਕ ਕ੍ਰਮਵਾਰ ਨਾਲ ਜਿਵੇਂ ਕਿ 'ਕਿਊ. ਡਬਲਿਊ. ਈ. ਆਰ. ਟੀ. ਵਾਈ. ਯੂ. ਆਈ. ਓ. ਪੀ.' ਵਰਗੇ ਪਾਸਵਰਡ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਸ਼ਬਦ ਕੀ-ਬੋਰਡ ਦੇ ਸਭ ਤੋਂ ਉਪਰ ਆਉਂਦੇ ਹਨ।
* ਖੇਡਾਂ ਦੇ ਪ੍ਰਸਿੱਧ ਸ਼ਬਦਾਂ ਜਿਵੇਂ ਕਿ ਬੇਸਬਾਲ, ਫੁੱਟਬਾਲ, ਹਾਕੀ ਅਤੇ ਗੋਲਫਰ ਆਦਿ ਦੀ ਵਰਤੋਂ ਨਾ ਕਰੋ।
* ਪਸੰਦੀਦਾ ਟੀਮਾਂ ਦੇ ਨਾਵਾਂ ਜਿਵੇਂ ਕਿ ਯੰਕੀ, ਈਗਲਸ, ਸਟੀਲਰਸ, ਰੇਂਜਰਸ, ਲੈਕਰਸ ਆਦਿ ਨੂੰ ਪਾਸਵਰਡਸ ਵਿਚ ਸ਼ਾਮਿਲ ਨਾ ਕਰੋ।
* ਪਾਸਵਰਡ ਲਈ ਜਨਮ ਮਿਤੀ ਅਤੇ ਬੱਚਿਆਂ ਦੇ ਨਾਵਾਂ ਦੀ ਵਰਤੋਂ ਨਾ ਕਰੋ। 8 ਜਾਂ ਜ਼ਿਆਦਾ ਕੈਰੇਕਟਰਸ ਪਾਸਵਰਡ ਵਿਚ ਸ਼ਾਮਿਲ ਕਰੋ।
* ਪਾਸਵਰਡ ਵਿਚ ਕੈਪੀਟਲ ਅਤੇ ਸਮਾਲ ਦੋਹਾਂ ਲੈਟਰਸ ਦੇ ਨਾਲ ਸਪੈਸ਼ਲ ਕੈਰੇਕਟਰਸ ਵੀ ਸ਼ਾਮਲ ਕਰੋ।
ਲੋ ਜੀ ਹੁਣ Moto G ਨੂੰ ਵੀ ਮਿਲਿਆ Lolipop
NEXT STORY