ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਦੇ ਮੋਢਿਆਂ 'ਤੇ ਇੰਨਾਂ ਕੰਮ ਹੈ, ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਖਤਰਿਆਂ ਨਾਲ ਭਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਉਹ ਜਦੋਂ ਇਕੱਲੇ ਹੁੰਦੇ ਹਨ ਤਾਂ ਕੀ ਕਰਦੇ ਹੋਣਗੇ। ਇਹ ਸਵਾਲ ਤਾਂ ਸ਼ਾਇਦ ਕਈ ਲੋਕਾਂ ਦੇ ਜ਼ਹਿਨ ਵਿਚ ਹੋਵੇਗਾ ਅਤੇ ਕਈ ਲੋਕਾਂ ਨੇ ਇਸ ਦੇ ਜਵਾਬ ਵੀ ਆਪਣੇ ਹਿਸਾਬ ਨਾਲ ਲੱਭ ਲਏ ਹੋਣਗੇ ਪਰ ਅੰਦਾਜ਼ੇ ਲਗਾਉਣ ਦੀ ਕੋਈ ਲੋੜ ਨਹੀਂ। ਤਸਵੀਰਾਂ ਵਿਚ ਆਪਣੀ ਅੱਖੀਂ ਹੀ ਦੇਖ ਲਓ ਵਿਹਲੇ ਸਮੇਂ ਵਿਚ ਓਬਾਮਾ ਕੀ ਕਰਦੇ ਹਨ।
ਓਬਾਮਾ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਅਜੀਬ-ਗਰੀਬ ਚਿਹਰੇ ਬਣਾਉਂਦੇ ਹਨ। ਚਸ਼ਮਾ ਲਗਾ ਕੇ ਆਪਣੇ-ਆਪ ਨੂੰ ਦੇਖਦੇ ਹਨ ਅਤੇ ਆਪਣੇ ਭਾਸ਼ਣ ਦੀ ਰਿਹਰਸਲ ਕਰਦੇ ਹਨ ਤੇ ਕਦੇ-ਕਦੇ ਤੁਹਾਡੇ ਵਾਂਗ ਸੈਲਫੀਆਂ-ਵੈਲਫੀਆਂ ਵੀ ਖਿੱਚ ਲੈਂਦੇ ਹਨ।
ਟਵਿੱਟਰ 'ਤੇ ਲਿਖ ਦਿੱਤੀ ਪੂਰੀ 'ਮਹਾਭਾਰਤ'
NEXT STORY